ਦੀਨਾਨਗਰ ਵਿੱਚ ਭਾਜਪਾ ਦੀ ਮਹਿਲਾ ਆਗੂ ਨਾਲ ਪੁਲੀਸ ਵੱਲੋਂ ਕੀਤੀ ਗਈ ਖਿੱਚੋਤਾਣ ਦੇ ਮਾਮਲੇ ਵਿਚ ਪੀੜਤ ਮਹਿਲਾ ਨੂੰ ਮਿਲਣ ਪਹੁੰਚੇ ਵਿਜੇ ਸਾਂਪਲਾ

ਰਾਵੀ ਨਿਊਜ ਗੁਰਦਾਸਪੁਰ। ਕੁੱਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਕੇਸਲ ਵਿੱਚ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੇਣ ਪਹੁਚੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੂੰ ਪਿੰਡ ਦੀ ਇਕ ਔਰਤਾਂ ਨੇ ਉਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਸਬੰਧੀ ਸਵਾਲ ਪੁੱਛਿਆ ਤਾਂ ਪੁਲਿਸ ਨੇ ਉਕਤ ਪਿੰਡ ਦੀ ਇਕ ਔਰਤ ਸਮੇਤ ਉਸਦੇ ਪਤੀ ਨੂੰ ਹਿਰਾਸਤ ਵਿੱਚ ਲੈ […]

Continue Reading

विजय सांपला को एससी कमिशन का चेयरमैन बनने पर खुशी की लहर

रजिंदर सैनी दीनानगर। भाजपा के सीनियर नेता विजय सांपला को अनुसूचित जाति कमिशन (भारत सरकार) के चेयरमैन बनने पर लोगों में खुशी की लहर है। भाजपा एससी मोर्चे के जिला प्रधान यशपाल कुंडल ने बताया कि सांपला द्वारा पहले से ही एससी वर्ग की भलाई के लिए बहुत काम किए गए है। अब इस नियुक्ति से […]

Continue Reading