ਸਕੂਲ ਸਟਾਫ ਨੇ ਮਨਾਇਆ ਅਧਿਆਪਕ ਦਿਵਸ

ਗੁਰਦਾਸਪੁਰ। ਇੱਥੋਂ ਦੀ ਜੇਲ੍ਹ ਰੋਡ ਸਥਿਤ ਪਾਰਸ ਕੈਂਬਰਿਜ ਇੰਟਰਨੈਸਨਲ ਸਕੂਲ ਦੀਆਂ ਅਧਿਆਪਕਾਵਾਂ ਵੱਲੋਂ ਅਧਿਆਪਕ ਦਿਵਸ ਦੇ ਸਬੰਧ ਵਿੱਚ ਇੱਕ ਸਮਾਗਮ ਕੀਤਾ ਗਿਆ । ਇਸ ਮੌਕੇ ਭਾਰਤ ਦੇ ਰਾਸਟਰਪਤੀ ਡਾ ਰਾਧਾਕਿ੍ਸ਼ਨਨ ਨੂੰ  ਯਾਦ ਕਰਦਿਆਂ ਉਨ੍ਹਾਂ ਦੇ ਜਨਮਦਿਨ ਨੂੰ  ਸਮਰਪਿਤ ਕੇਕ ਕੱਟਿਆ ਗਿਆ । ਸਕੂਲ ਦੀ ਚੇਅਰਪਰਸਨ ਸ੍ਰੀਮਤੀ ਭੂਮਿਕਾ ਮਹਾਜਨ ਅਤੇ ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਸਕੂਲ […]

Continue Reading