Raavi voice #ਸਵਾਸਤਿਕ ਕਲੀਨਿਕ ਗਾਜ਼ੀਪੁਰ ਵਿੱਚ ਛਾਪੇ ਦੌਰਾਨ ਪਾਈਆਂ ਗਈਆਂ ਗੜਬੜੀਆਂ, ਪ੍ਰਸ਼ਾਸਨ ਨੇ ਕੀਤਾ ਸੀਲ ਕੋਈ ਯੋਗਤਾ ਪ੍ਰਾਪਤ ਡਾਕਟਰ ਮੌਜੂਦ ਨਹੀਂ, ਟ੍ਰੈਮਾਡੋਲ ਦਵਾਈ ਜ਼ਬਤ

ਰਾਵੀ ਨਿਊਜ ਮੋਹਾਲੀ/ਜ਼ੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ) ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਉਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਨੇ ਅੱਜ ਸਵਾਸਤਿਕ ਹਸਪਤਾਲ, ਗਾਜ਼ੀਪੁਰ ਰੋਡ, ਜ਼ੀਰਕਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵੱਡੀ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਅਗਲੇ ਆਦੇਸ਼ਾਂ ਤੱਕ ਹਸਪਤਾਲ ਨੂੰ ਸੀਲ ਕਰ ਦਿੱਤਾ। ਉਪ ਮੰਡਲ ਮੈਜਿਸਟਰੇਟ (ਐਸਡੀਐਮ) ਡੇਰਾਬਸੀ ਸ੍ਰੀ […]

Continue Reading