ਸ੍ਰੀ ਗਣੇਸ਼ ਮਹਾਂਉਤਸਵ 10 ਸਤੰਬਰ ਤੋਂ, ਹਰ ਸਾਲ ਦੀ ਤਰ੍ਹਾਂ ਇਸ ਸਾਲ ਹੋਵੇਗਾ ਸ਼ਾਨਦਾਰ ਪ੍ਰੋਗਰਾਮ

ਰਾਵੀ ਨਿਊਜ ਐਸ ਏ ਐਸ ਨਗਰ ਗੁਰਵਿੰਦਰ ਸਿੰਘ ਮੋਹਾਲੀ ਮੋਹਾਲੀ ਦੇ ਫੇਜ਼ 9 ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ੍ਰੀ ਗਣੇਸ਼ ਮਹਾਂਉਤਸਵ ਬਡ਼ੀ ਧੂਮਧਾਮ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ  ਜਿਸ ਦੇ ਲਈ ਸਾਰੀ  ਤਰ੍ਹਾਂ ਦੀ ਤਿਆਰੀਆਂ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ ਇਸ ਸੰਬੰਧ ਵਿਚ ਮੋਹਾਲੀ ਦੀ ਸ੍ਰੀ ਗਣੇਸ਼ ਮਹਾਉਤਸਵ […]

Continue Reading