Raavi News # ਉਮੀਦਵਾਰ ਛੋਟੇਪੁਰ ਦਾ ਸੈਂਕੜੇ ਨੌਜਵਾਨਾਂ ਨੇ ਕੀਤਾ ਸਮਰਥਨ, ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਯੂਥ ਦਾ ਅਹਿਮ ਯੋਗਦਾਨ – ਛੋਟੇਪੁਰ

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)  ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਚੋਣ ਮੁਹਿੰਮ ਨੂੰ  ਉਸ ਸਮੇਂ ਵੱਡਾ ਬਲ ਮਿਲਿਆ ਜਦੋਂ  ਯੂਥ ਆਗੂ ਅਮਨ ਕਾਹਲੋਂ ਹੈਪੀ ਜ਼ੈਲਦਾਰ ਅਤੇ ਹਰਮਹਿਕ ਬਾਜਵਾ ਦੀ  ਪ੍ਰੇਰਨਾ ਸਦਕਾ ਸੈਂਕੜੇ  ਨੌਜਵਾਨਾਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਸਮਰਥਨ ਦਿੱਤਾ […]

Continue Reading