Raavi voice # ਸ਼੍ਰੀ ਸ਼ੇਸ਼ਨਾਗ ਮੰਦਿਰ ਝਬਕਰਾ ਵਿਚ ਤੁਲਸੀ ਵਿਆਹ ਦਾ ਆਯੋਜਨ ਧੂਮਧਾਮ ਨਾਲ ਕੀਤਾ ਗਿਆ

ਰਾਵੀ ਨਿਊਜ ਗੁਰਦਾਸਪੁਰ ਅੱਜ ਸ਼੍ਰੀ ਸ਼ੇਸ਼ਨਾਗ ਮੰਦਿਰ ਝਬਕਰਾ ਵਿਚ ਤੁਲਸੀ ਵਿਆਹ ਦਾ ਆਯੋਜਨ ਕੀਤਾ ਗਿਆ ਬਾਬਾ ਗਣੇਸ਼ ਜੀ ਦੀ ਰਹਿਨੁਮਾਈ ਵਿੱਚ ਇਹ ਸਾਰਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੇ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਅਤੇ ਦੂਰ-ਦੂਰ ਤੋਂ ਆਇਆ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਤੁਲਸੀ ਵਿਵਾਹ […]

Continue Reading