ਨਸੇ ਦੀ ਹਾਲਤ ਵਿੱਚ ਮਿਲੀ ਮਹਿਲਾ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਸਖੀ ਵਨ ਸਟਾਪ ਸੈਂਟਰ, ਮਹਿਲਾ ਦੇ ਬੱਚਿਆਂ ਨੂੰ ਕੀਤਾ ਸੁਰੱਖਿਅਤ

ਰਾਵੀ ਨਿਊਜ ਪਠਾਨਕੋਟ ਸਰਨਾ ਦੇ ਨਜਦੀਕ ਸੜਕ ਕਿਨਾਰੇ ਨਸ਼ੇ ਦੀ ਹਾਲਤ ਵਿੱਚ ਇੱਕ ਮਹਿਲਾ ਜਿਸ ਨੂੰ ਅਪਣੀ ਕੋਈ ਹੋਸ ਨਹੀਂ ਸੀ ਦੇ ਲਈ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਮਸੀਹਾ  ਬਣ ਕੇ ਸਾਹਮਣੇ ਆਈ ਅਤੇ ਉਸ ਮਹਿਲਾਂ ਦੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ, ਮਹਿਲਾ ਨੂੰ ਹੋਸ ਵਿੱਚ ਲਿਆਂਦਾ ਗਿਆ ਅਤੇ ਉਸ ਦੇ ਕਿਰਾਏ ਦੀ ਵਿਵਸਥਾ ਕਰਕੇ […]

Continue Reading