Raavi news # ਡੀਜੀਸੀ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਮੇਲਾ ਪੂਰੇ ਧੂਮ ਧੜੱਕੇ ਨਾਲ ਹੋਇਆ ਸ਼ੁਰੂ , ਪੰਜਾਬੀ ਯੂਨੀਵਰਸਿਟੀ ਦੇ ਰੋਪੜ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ 59 ਕਾਲਜਾਂ ਨੇ ਲਿਆ ਭਾਗ

ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਸਿੰਘ ਮੋਹਾਲੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਤਰੀ ਯੁਵਕ ਮੇਲਾ ਰੋਪੜ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਖੇਤਰ ਲਈ ਦੋਆਬਾ ਗਰੁੱਪ ਆਫ ਕਾਲਜਿਸ ਖਰੜ  ਵਿਖੇ ਕਰਵਾਇਆ ਗਿਆ  ।16 ਅਕਤੂਬਰ ਤੋਂ 19 ਅਕਤੂਬਰ ਤੱਕ ਚੱਲਣ ਵਾਲੇ ਇਸ ਯੁਵਕ ਮੇਲੇ ਦਾ ਪਹਿਲੇ ਦਿਨ ਉਦਘਾਟਨ ਦੋਆਬਾ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ ਸਰਦਾਰ ਐੱਸ ਐੱਸ  ਸੰਘਾ ਵਲੋਂ […]

Continue Reading