ਸਿਹਤ ਵਿਭਾਗ ਨੇ ਵਾਪਸ ਬੁਲਾਏ ਡੈਪੂਟੇਸ਼ਨ ਤੇ ਗਏ ਸਿਹਤ ਕਰਮੀ
ਰਾਵੀ ਨਿਊਜ ਦੀਨਾਨਗਰ ਪੰਜਾਬ ਵਿੱਚ ਚੰਗੀਆ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਿਹਤ ਸੰਸਥਾਵਾਂ ਵਿੱਚ ਡੈਪੂਟੇਸ਼ਨ ਤੇ ਗਏ ਸਿਹਤ ਕਰਮੀਆਂ ਨੂੰ ਵਾਪਸ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪੱਤਰ ਜਾਰੀ ਕਰਕੇ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੰਟਜ਼ ਨੂੰ ਆਰਜੀ ਡਿਊਟੀ ਤੇ […]
Continue Reading