ਪੰਜਾਬ ਹੁਨਰ ਵਿਕਾਸ ਮਿਸਨ, ਤਹਿਤ ਰਾਸਟਰੀ ਸਹਿਰੀ ਆਜੀਵਿਕਾ ਮਿਸਨ ਤਹਿਤ ਕਰਵਾਏ ਜਾਣਗੇ 3-3 ਮਹੀਨੇ ਦੇ ਮੂਫਤ ਸਕਿੱਲ ਕੋਰਸ
ਰਾਵੀ ਨਿਊਜ ਪਠਾਨਕੋਟ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ 18 ਤੋ 40 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ ਰਾਸਟਰੀ ਸਹਿਰੀ ਆਜੀਵਿਕਾ ਮਿਸਨ ਅਧੀਨ 3-3 ਮਹੀਨੇ ਦੇ ਮੂਫਤ ਸਕਿੱਲ ਕੋਰਸ ਕਰਵਾਏ ਜਾ ਰਿਹੇ ਹਨ । ਇਹ ਜਾਣਕਾਰੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਇਨਾ ਕੋਰਸਾਂ ਵਿੱਚ ਮਕੈਨਿਕ / ਫਿਟਰ, ਰਿਟੇਲ […]
Continue Reading