ਕੰਪਿੁਊਟਰ ਅਧਿਆਪਕਾਂ ਵੱਲੋਂ ਖਰੜ- ਚੰਡੀਗੜ੍ਹ ਹਾਈਵੇਅ ਅਤੇ ਲਾਂਡਰਾ ਰੋਡ ਜਾਮ, ਦੋਵੇਂ ਸੜਕਾਂ ਤੇ ਦੂਰ ਦੂਰ ਤਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ, ਲੋਕ ਪ੍ਰੇਸ਼ਾਨ

ਰਾਵੀ ਨਿਊਜ ਖਰੜ (ਗੁਰਵਿੰਦਰ ਸਿੰਘ ਮੋਹਾਲੀ) ਪੰਜਾਬ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਨੇ ਅੱਜ ਲਾਂਡਰਾਂ ਰੋਡ ਅਤੇ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਅਤੇ ਮੁੱਖ ਮੰਤਰੀ ਚੰਨੀ ਦੇ ਘਰ ਦੇ ਬਾਹਰ ਪੱਕਾ ਧਰਨਾ ਲਗਾ ਦਿੱਤਾ ਹੈ। ਲਾਂਡਰਾਂ ਰੋਡ ਅਤੇ ਚੰਡੀਗੜ੍ਹ ਰੋਡ ਜਾਮ ਹੋਣ ਕਾਰਨ ਦੂਰ ਦੂਰ ਤਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਵਾਹਨ ਚਾਲਕਾਂ […]

Continue Reading