ਪੰਜਾਬੀ ਸਾਹਿਤ ਸਭਾ ਵੱਲੋਂ ਪੁਸਤਕ ਰਿਲੀਜ ਸਮਾਗਮ, ਸੁਭਾਸ ਦੀਵਾਨਾ ਅਤੇ ਤਰਸੇਮ ਸਿੰਘ ਭੰਗੂ ਦੀਆਂ ਪੁਸਤਕਾਂ ਕੀਤੀਆਂ ਗਈਆਂ ਲੋਕ ਅਰਪਣ

ਗੁਰਦਾਸਪੁਰ  ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ  |  ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਭਾਸ ਦੀਵਾਨਾ ਦੀ ਕਾਵਿ ਪੁਸਤਕ ਮੌਸਮ ਬਦਲ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਭੰਗੂ ਦੇ ਨਾਵਲ ਫਰਸ਼ ਤੋਂ ਅਰਸ਼ ਤੱਕ ਨੂੰ  ਲੋਕ ਅਰਪਣ ਕੀਤਾ ਗਿਆ  । ਪ੍ਰਧਾਨਗੀ ਮੰਡਲ […]

Continue Reading