Raavi Voice # ਬਟਾਲਾ ਦੇ ਪ੍ਰਿੰਸ ਕੁਮਾਰ ਨੇ ਜਿੱਤਿਆ ਪੀ.ਟੀ.ਸੀ. ਵਾਈਸ ਆਫ਼ ਪੰਜਾਬ ਲਿਟਲ ਚੈਂਪ ਦਾ ਖਿਤਾਬ

ਰਾਵੀ ਨਿਊਜ ਬਟਾਲਾ (ਸਰਵਨ ਕਲਸੀ) ਬਟਾਲਾ ਸ਼ਹਿਰ ਦੇ ਵਸਨੀਕ ਪ੍ਰਿੰਸ ਕੁਮਾਰ ਨੇ ਪੀ.ਟੀ.ਸੀ. ਵਾਈਸ ਆਫ਼ ਪੰਜਾਬ (ਲਿਟਲ ਚੈਂਪ) ਸੀਜ਼ਨ-7 ਦਾ ਖਿਤਾਬ ਜਿੱਤ ਕੇ ਆਪਣੇ ਮਾਪਿਆਂ ਅਤੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਬਟਾਲਾ ਦੇ ਚੰਦਰ ਨਗਰ ਮੁਹੱਲੇ ਦੇ ਵਸਨੀਕ ਰਜਿੰਦਰ ਕੁਮਾਰ ਬੌਬੀ ਅਤੇ ਮਾਤਾ ਦਾ ਨਾਮ ਨਰਗਿਸ ਦਾ ਹੋਣਹਾਰ ਪੁੱਤਰ ਪ੍ਰਿੰਸ ਕੁਮਾਰ ਸੰਤ ਫਰਾਂਸਿਸ […]

Continue Reading