Raavi News # ਹਮ ਪੇ ਐਸੇ ਭੀ ਗੁਜ਼ਰੇਗੀ ਹਮਕੋ ਮਾਲੂਮ ਨਾ ਥਾ, ਪੰਜਾਬ ਤੋਂ ਵਾਪਿਸ ਪਰਤਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਵੱਡਾ ਬਿਆਨ, ਬਠਿੰਡਾ ਏਅਰਪੋਰਟ ‘ਤੇ ਪੀਐਮ ਮੋਦੀ ਨੇ ਕਿਹਾ- ਸੀਐਮ ਨੂੰ ਧੰਨਵਾਦ ਕਹਿਣਾਂ ਕਿ ਮੈਂ ਜ਼ਿੰਦਾ ਵਾਪਸ ਆ ਸਕਿਆ

ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਏ.ਐਨ.ਆਈ. ਨੂੰ ਦੱਸਿਆ ਹੈ ਕਿ ਬਠਿੰਡਾ ਹਵਾਈ ਅੱਡੇ ‘ਤੇ ਵਾਪਸੀ ‘ਤੇ ਪੀ.ਐਮ. ਮੋਦੀ ਨੇ ਉੱਥੇ ਅਧਿਕਾਰੀਆਂ ਨੂੰ ਕਿਹਾ ਕਿ “ਆਪਣੇ ਸੀ.ਐਮ. ਨੂੰ ਧੰਨਵਾਦ ਕਹਿਣਾ, ਕੀ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਵਾਪਸ ਪਰਤ ਸਕਿਆ।  ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਵੱਡੀ […]

Continue Reading