Raavi News # ਲੁਧਿਆਣਾ ਵਿਚ ਵਾਪਰੀ ਘਟਨਾ ਹੈ ਬੇਹੱਦ ਮੰਦਭਾਗੀ – ਬਲਵੀਰ ਰਾਣੀ ਸੋਢੀ

ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਲੁਧਿਆਣਾ ਵਿਖੇ ਅੱਜ ਹੋਏ ਬੰਬ ਧਮਾਕੇ ਨਾਲ ਸਮੁੱਚੀ ਕਾਇਨਾਤ ਦੇ ਵਿੱਚ ਸੰਨਾਟਾ ਛਾ ਗਿਆ ਹੈ ਅਤੇ ਇਸ ਬੰਬ ਧਮਾਕੇ ਵਿੱਚ ਆਪਣੀ ਜਾਨ ਗਵਾ ਚੁੱਕੇ ਲੋਕਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ।ਇਹ ਗੱਲ ਅੱਜ ਇੱਥੇ  ਮੀਡੀਆ ਨੂੰ  ਭੇਜੇ ਇਕ ਸੰਦੇਸ਼ ਵਿਚ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ […]

Continue Reading