ਪਾਹੜਾ ਟਰੱਸਟ ਵੱਲੋਂ ਨੌਜਵਾਨਾਂ ਵਰਗ‌ ਦੀ ਭਲਾਈ ਲਈ ਮੁਫ਼ਤ ਕੋਚਿੰਗ ਨਿਰੰਤਰ ਚਲਦੀ ਰਹੇਗੀ: ਕਿਰਨਪ੍ਰੀਤ ਸਿੰਘ ਪਾਹੜਾ

ਰਾਵੀ ਨਿਊਜ ਗੁਰਦਾਸਪੁਰ ਸਰਦਾਰ ਕਰਤਾਰ ਸਿੰਘ ਪਾਹੜਾ ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਕਿਰਨਪ੍ਰੀਤ ਪਾਹੜਾ ਨੇ ਦੱਸਿਆ ਕਿ ਨੌਜ਼ਵਾਨ ਵਿਦਿਆਰਥੀ ਵਰਗ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ, ਕੈਰੀਅਰ ਗਾਈਂਡੈਸ ਦੇਣ , ਉਹਨਾਂ ਦੀ ਕਾਊਂਸਲਿੰਗ ਕਰਨ ਅਤੇ  […]

Continue Reading