ਐੱਨ.ਟੀ.ਐਸ.ਈ. ਦੀ ਮੁੱਢਲੀ ਪ੍ਰੀਖਿਆ ਅੱਜ : ਹਰਪਾਲ ਸਿੰਘ ਸੰਧਾਵਾਲੀਆ

ਰਾਵੀ ਨਿਊਜ ਗੁਰਦਾਸਪੁਰ । ਐੱਨ.ਟੀ.ਐਸ.ਈ. ਦੀ ਅੱਜ ਆਨ-ਲਾਈਨ ਹੋਣ ਵਾਲੀ ਮੁੱਢਲੀ ਪ੍ਰੀਖਿਆ ਵਿੱਚ ਦੱਸਵੀਂ ਦੇ ਸੌ ਫ਼ੀਸਦੀ ਵਿਦਿਆਰਥੀ ਸ਼ਮੂਲੀਅਤ ਕਰਨਗੇ। ਉਪਰੋਕਤ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਇਹ ਮੁੱਢਲਾ ਟੈਸਟ ਐਸ.ਸੀ.ਈ.ਆਰ.ਟੀ. ਵੱਲੋਂ ਲਿਆ ਜਾਵੇਗਾ ਅਤੇ ਇਸ ਟੈਸਟ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀ ਸਟੇਜ 2 ਦੇ ਐੱਨ.ਸੀ.ਈ.ਆਰ.ਟੀ. ਵੱਲੋਂ ਲਏ ਜਾਣ […]

Continue Reading