ਮੋਹਾਲੀ ਵਿੱਚ 100 ਪ੍ਰਮੁੱਖ ਕੰਪਨੀਆਂ ਕਰਨਗੇ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ

ਰਾਵੀ ਨਿਊਜ ਐਸਏਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ) ਵੀਰਵਾਰ ਤੋਂ ਬਹੁਤ ਜੋਸ਼ ਨਾਲ ਸ਼ੁਰੂਆਤ ਕਰਦਿਆਂ ਪ੍ਰਮੁੱਖ ਕੰਪਨੀਆਂ ਮੈਗਾ ਨੌਕਰੀ ਮੇਲੇ ਲਉਣਗੀਆਂ ਜੋ ਐਸਏਐਸ ਨਗਰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ 15,000 ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਕਰਨਗੀਆਂ। ਰੋਜ਼ਗਾਰ ਮੇਲਿਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਮੋਹਾਲੀ ਦੇ ਡਿਪਟੀ ਕਮਿਸ਼ਨਰ (ਡੀਸੀ) ਗਿਰੀਸ਼ ਦਿਆਲਨ ਨੇ ਦੱਸਿਆ ਕਿ […]

Continue Reading