Raavi News # ਪ੍ਰਸਿੱਧ ਸਾਹਿਤਕਾਰ ਪ੍ਰੋ. ਕਿਰਪਾਲ ਸਿੰਘ ਯੋਗੀ ਨਹੀਂ ਰਹੇ, ਸਿਆਸੀ, ਸਾਹਿਤਕ ਤੇ ਸਮਾਜਿਕ ਆਗੂਆਂ ਨੇ ਦਿੱਤੀ ਅੰਤਿਮ ਵਿਦਾਈ

ਰਾਵੀ ਨਿਊਜ ਗੁਰਦਾਸਪੁਰ  ਪ੍ਰਸਿੱਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਪ੍ਰੋ. ਕਿਰਪਾਲ ਸਿੰਘ ਯੋਗੀ ਅੱਜ ਸ਼ੁੱਕਰਵਾਰ ਤੜਕ ਸਾਰ ਅਕਾਲ ਚਲਾਣਾ ਕਰ ਗਏ। ਉਹ 90 ਸਾਲ ਦੇ ਸਨ ਅਤੇ ਸ਼ੁੱਕਰਵਾਰ ਅੱਧੀ ਰਾਤ 2 ਵਜੇ ਸੰਖੇਪ ਬਿਮਾਰੀ ਪਿੱਛੋਂ ਉਹਨਾਂ ਆਪਣੇ ਗ੍ਰਹਿ ਵਿਖੇ ਪ੍ਰਾਣ ਤਿਆਗ ਦਿੱਤੇ। ਇਹ ਦੁਖਦ ਜ਼ਾਣਕਾਰੀ ਉਹਨਾਂ ਦੇ ਸਪੁੱਤਰ ਸੀਨੀਅਰ ਪੱਤਰਕਾਰ ਕੇ ਪੀ ਸਿੰਘ ਨੇ ਦਿੱਤੀ। ਜਿਕਰਯੋਗ ਹੈ […]

Continue Reading