ਦਾਦੀ ਤੇ ਪੋਤੇ ਨੂੰ ਗਡੀ ਸਮੇਤ ਅਗਵਾ ਕਰਨ ਦੀ ਕੋਸ਼ਿਸ਼

ਰਾਵੀ ਨਿਊਜ ਫਤਿਹਗੜ੍ਹ ਚੂੜੀਆਂ। ਕਸਬਾ ਫਤਿਹਗੜ੍ਹ ਚੂੜੀਆਂ ਦੇ ਪੁਰਾਣੇ ਬੱਸ ਅੱਡੇ ਵਿਖੇ ਦਿਨ ਦਿਹਾੜੇ ਇਕ ਵਿਅਕਤੀ ਵਲੋਂ ਸਵਿਫਟ ਗੱਡੀ ਸਮੇਤ 1 ਸਾਲ ਦੇ ਬੱਚੇ ਅਤੇ ਉਸਦੀ ਦਾਦੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।   ਦਰਅਸਲ ਸਵਿਫਟ ਗੱਡੀ ਵਿਚ ਸਵਾਰ ਪਿੰਡ ਮਾਲੇਵਾਲ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ, ਉਸਦੀ ਪਤਨੀ ਸੰਦੀਪ ਕੌਰ, ਅਮਰੀਕ ਕੌਰ […]

Continue Reading