ਮੁਫਤੋ ਮੁਫ਼ਤੀ ਦੀਆਂ ਵੰਗਾਰਾਂ ਤੋਂ ਤੰਗ ਆਈਆਂ ਆਸ਼ਾ ਵਰਕਰਾਂ ਨੇ ਕੀਤਾ ਸਰਬੱਤ ਆਯੂਸ਼ਮਾਨ ਸਮਾਰਟ ਬੀਮਾ ਕਾਰਡ ਬਣਾਉਣ ਦਾ ਬਾਈਕਾਟ

ਕਿਹਾ – ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਿਰਫ ਵਿਭਾਗੀ ਕੰਮਾਂ ਦੀ ਰਿਪੋਰਟ ਦੇਣ ਦਾ ਐਲਾਨ ਗੁਰਦਾਸਪੁਰ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਲਗਾਤਾਰ ਵਾਧੂ ਕੰਮ ਲੈਣ ਦੇ ਵਿਰੋਧ ਵਿਚ ਗੁਰਦਾਸਪੁਰ ਦੀਆਂ ਸਮੁੱਚੀਆਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਜ ਨੇ ਸਰਬੱਤ ਆਯੂਸ਼ਮਾਨ ਸਮਾਰਟ ਬੀਮਾਂ ਕਾਰਡ ਬਣਾਉਣ ਦੇ ਕੰਮਾਂ ਦਾ ਬਾਈਕਾਟ ਕਰਨ ਦਾ ਐਲਾਨ […]

Continue Reading

ਸਰਹੱਦੀ ਕਸਬਾ ਕਲਾਨੌਰ ਚ ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਅਣਪਛਾਤੀ ਲਾਸ਼ ਮਿਲੀ

ਕਲਾਨੌਰ । ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਚ ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਅਣਪਛਾਤੀ ਲਾਸ਼ ਮਿਲੀ ਕਲਾਨੌਰ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਇਸ ਮੌਕੇ ਕਲਾਨੌਰ ਦੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੀ ਲੰਬੇ ਸਮੇਂ ਤੋਂ ਕਲਾਨੌਰ ਬੱਸ ਸਟੈਂਡ ਵਿਖੇ ਖੜ੍ਹੀ ਬੱਸ ਵਿੱਚੋਂ […]

Continue Reading