ਜੀਰਕਪੁਰ ਵਿੱਚ ਨਜਾਇਜ ਉਸਾਰੀਆਂ ਅਤੇ ਕਬਜਿਆਂ ਵਿਰੁੱਧ ਏਡੀਸੀ ਨੂੰ ਸ਼ਿਕਾਇਤ

ਰਾਵੀ ਨਿਊਜ ਜੀਰਕਪੁਰ ਗੁਰਵਿੰਦਰ ਸਿੰਘ ਮੋਹਾਲੀ ਜੈਕ ਰੈਜੀਡੇੰਟ ਵੈਲਫੇਅਰ ਐਸੋਸੀਏਸ਼ਨ ਨੇ ਜੀਰਕਪੁਰ ਇਲਾਕੇ ਵਿੱਚ ਹੋ ਰਹੀਆਂ ਨਜਾਇਜ ਉਸਾਰੀਆਂ ਅਤੇ ਸੜਕਾਂ ਤੇ ਹੋ ਰਹੇ ਕਬਜਿਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈਕੇ ਅੱਜ ਮੁਹਾਲੀ ਦੀ ਏਡੀਸੀ ਪੂਜਾ ਸਿਆਲ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਮੰਗਾਂ ਦੇ ਸਬੰਧ ਵਿੱਚ ਇੱਕ ਮੈਮੋਰੰਡਮ ਦਿੱਤਾ। ਜਿਸ ਤੇ ਏਡੀਸੀ ਨੇ ਤੁਰੰਤ ਕਾਰਵਾਈ ਦੇ […]

Continue Reading