ਕਾਂਗਰਸ ਤੇ ਭਾਜਪਾ ਪੰਜਾਬ ਦੇ ਜ਼ਿਲ੍ਹਿਆਂ ਦੇ ਨਾਮਾਂ ਤੇ ‘ਲਵ ਲੈਟਰਾਂ’ ਦੀ ਸਿਆਸਤ ਬੰਦ ਕਰਕੇ ਨੋਟਿਫਿਕੇਸ਼ਨ ਕਰਨ: ਜਸਵੀਰ ਸਿੰਘ ਗੜ੍ਹੀ

ਰਾਵੀ ਨਿਊਜ ਚੰਡੀਗੜ੍ਹ ਗੁਰਵਿੰਦਰ ਸਿੰਘ ਮੋਹਾਲੀ ਪੰਜਾਬ ਦੇ ਕਈ ਸ਼ਹਿਰਾਂ ਨੂੰ ਜ਼ਿਲ੍ਹੇ ਬਣਾਉਣ ਦੇ ਨਾਮ ਤੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ‘ਲਵ ਲੈਟਰਾਂ’ ਦੀ ਸਿਆਸਤ ਨੂੰ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ ਕਿਉਂਕਿ ਜੇ ਸੱਤਾ ਦੇ ਵਿੱਚ ਰਹਿੰਦਿਆਂ ਵੀ ਕਾਂਗਰਸੀ […]

Continue Reading