ਸਰਹਦ ਤੇ ਪਾਕਿਸਤਾਨੀ ਡਰੋਨ ਤੇ ਚਲਾਈਆੰ ਭਾਰਤੀ ਸੇਨਾ ਨੇ ਗੋਲੀਆ, ਸਰਚ ਅਭਿਆਨ ਜਾਰੀ

ਰਾਵੀ ਨਿਊਜ ਗੁਰਦਾਸਪੁਰ ਵੀਰਵਾਰ ਰਾਤ ਨੂੰ  ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀ ਐਸ ਐਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਤੇ ਕੀਤੀ ਗਈ ਫਾਇਰਿੰਗ ਤੋਂ ਬਾਅਦ ਸ਼ੁੱਕਰਵਾਰ ਤੜਕਸਾਰ ਬੀਐਸਐਫ ਅਤੇ ਪੰਜਾਬ ਪੁਲੀਸ ਵੱਲੋਂ ਸਰਹੱਦੀ ਖੇਤਰ ਵਿੱਚ ਸਰਚ ਅਭਿਆਨ  ਚਲਾਇਆ ਗਿਆ ਪ੍ਰੰਤੂ ਕੁਝ ਵੀ ਗ਼ੈਰ ਵਸਤੂ ਹੱਥ ਨਾ ਲੱਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਬੀਐਸਐਫ ਦੇ […]

Continue Reading