ਆਬਕਾਰੀ ਵਿਭਾਗ ਵੱਲੋ ਨਜਾਇਜ ਸਰਾਬ ਵਿਰੁੱਧ ਕੀਤੀ ਛਾਪੇਮਾਰੀ

ਸੰਦੀਪ ਕੁਮਾਰਗੁਰਦਾਸਪੁਰ। ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਜ,ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ ਆਬਕਾਰੀ ਅਫਸਰ,ਗੁਰਦਾਸਪੁਰ ਦੀ ਅਗਵਾਈ ਹੇਠ ਸੁਖਬੀਰ ਸਿੰਘ,ਆਬਕਾਰੀ ਨਿਰੀਖਕ ਵਲੋ ਆਬਕਾਰੀ ਪੁਲਿਸ ਪੁਲਿਸ ਸਟਾਫ ਦੇ ਏ.ਐਸ.ਆਈ ਹਰਵਿੰਦਰ ਸਿੰਘ,ਹੈਡ ਕਾਂਸਟੇਬਲ,ਹਰਜੀਤ ਸਿੰਘ,ਹੈਡ ਕਾਂਸਟੇਸਬਲ ਸਮਰਜੀਤ ਸਿੰਘ ਅਤੇ ਹੈਡ ਕਾਂਸਟੇਬਲ ਹਰਵੰਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਸਹਾਇਤਾਂ ਨਾਲ ਜ਼ਿਲ੍ਹਾ ਗੁਰਦਾਸਪੁਰ-2 ਅਧੀਨ ਆਉਦੇ ਆਬਕਾਰੀ […]

Continue Reading