Raavi voice # ਮੁੱਖ ਮੰਤਰੀ ਨੇ ਰੱਖਿਆ ਮੋਹਾਲੀ ਦੇ ਸੈਕਟਰ 66 ਵਿਚ 350 ਬੈੱਡ ਵਾਲੇ ਸਿਵਲ ਹਸਪਤਾਲ ਦਾ ਨੀਂਹ ਪੱਥਰ

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋੋਹਾਲੀ) ਮੋਹਾਲੀ ਸ਼ਹਿਰ ਵਾਸਤੇ ਅੱਜ ਦਾ ਦਿਨ ਇਤਿਹਾਸਕ ਬਣ ਗਿਆ ਹੈ ਜਦੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਨਾ ਸਿਰਫ 350 ਬੈੱਡ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਹੈ ਸਗੋਂ ਮੋਹਾਲੀ ਨੂੰ ਢੇਰਾਂ ਸੌਗਾਤਾਂ ਦਿੰਦਿਆਂ ਵਰਿ੍ਹਆਂ ਪੁਰਾਣੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਹਨ। ਇਹ ਸਾਰਾ ਕੁੱਝ ਹਲਕਾ ਵਿਧਾਇਕ […]

Continue Reading