ਦਿੱਲੀ ਵਿੱਚ ਬਿਨਾਂ ਐਮ,ਐਸ,ਪੀ ਤੋਂ ਖਰੀਦੀ ਜਾ ਰਹੀ ਕਣਕ –ਬੱਬੇਹਾਲੀ, ਹੁਣ ਕਿੱਥੇ ਗਿਆ ਕੇਜਰੀਵਾਲ ਦਾ ਵਾਅਦਾ ਐੱਮ.ਐੱਸ.ਪੀ ਲਾਗੂ ਰੱਖਣ ਦਾ

ਰਾਵੀ ਨਿਊਜ ਗੁਰਦਾਸਪੁਰ। ਆਮ ਆਦਮੀ ਪਾਰਟੀ ਦੀ ਕਥਨੀ ਤੇ ਕਰਨੀ ਕਦੇ ਵੀ ਇੱਕ ਨਹੀਂ ਰਹੀ ਅਤੇ ਹੌਲੀ-ਹੌਲੀ ਇਸ ਪਾਰਟੀ ਦੇ ਚਿਹਰੇ ਦਾ ਨਕਾਬ ਉਤਰ ਰਿਹਾ ਹੈ । ਇਹ ਗੱਲ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ । ਸਰਦਾਰ ਬੱਬੇਹਾਲੀ ਨੇ […]

Continue Reading