ਏ.ਐਸ.ਆਈ.ਐਸ.ਸੀ ਜੋਨਲ ਲੈਵਲ ਕਰਾਟੇ ਚੈਂਪੀਅਨਸ਼ਿਪ ਵਿੱਚੋਂ ਐਚ.  ਆਰ. ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਨੇ 8 ਸੋਨੇ ,ਦੋ ਚਾਂਦੀ ਅਤੇ ਇੱਕ ਕਾਂਸੇ ਦੇ ਮੈਡਲ ਹਾਸਲ ਕੀਤੇ

ਰਾਵੀ ਨਿਊਜ ਗੁਰਦਾਸਪੁਰ ਬਟਾਲੇ  ਵੱਲੋਂ ਏ.ਐਸ.ਆਈ.ਐਸ.ਸੀ ਜੋਨਲ ਲੈਵਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ  ਚੈਂਪੀਅਨਸ਼ਿਪ ਵਿੱਚ ਐੱਚ . ਆਰ . ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਜਿਸ ਵਿੱਚੋਂ ਅੰਡਰ 17 ਵਿੱਚੋਂ ਹਿਮਾਂਸ਼ੂ, ਜੋਬਨਪ੍ਰੀਤ ਸਿੰਘ, ਗਗਨਦੀਪ ਸਿੰਘ, ਰਿਤੇਸ਼, ਸਾਹਿਲ, ਦਿਲਜੋਤ ਸਿੰਘ ਅਤੇ […]

Continue Reading

ਜੁਲਾਈ ਦਾ ਮਹੀਨਾ ਸਦਾਬਹਾਰ ਫ਼ਲਦਾਰ ਬੂਟਿਆਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ

ਰਾਵੀ ਨਿਊਜ ਬਟਾਲਾ ਜੁਲਾਈ ਦਾ ਮਹੀਨਾ ਸਦਾਬਹਾਰ ਫ਼ਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ, ਬਟਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰੀਆਂ ਬਾਰਸ਼ਾਂ ਕਾਰਨ ਕਈ ਵਾਰ ਬਾਗਾਂ ਵਿੱਚ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਹੈ, ਇਹ ਵਾਧੂ […]

Continue Reading

ਸਰਕਾਰੀ ਹਾਈ ਸਮਾਰਟ ਸਕੂਲ  ਧਰਮਕੋਟ ਬੱਗਾ ਦਾ ਮੈਟ੍ਰਿਕ ਦਾ ਨਤੀਜਾ ਰਿਹਾ ਸ਼ਾਨਦਾਰ, ਨਵਦੀਪ ਕੌਰ ਨੇ ਕੀਤਾ ਸਟੇਟ ਮੈਰਿਟ ਵਿਚ ਕੀਤਾ  ਸਥਾਨ ਪ੍ਰਾਪਤ 

ਰਾਵੀ ਨਿਊਜ ਗੁਰਦਾਸਪੁਰ ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਮੈਟ੍ਰਿਕ ਜਮਾਤ ਦੇ ਨਤੀਜੇ ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ 638/650 ਅੰਕ ਪ੍ਰਾਪਤ ਕਰ ਕੇ ਪੂਰੇ ਪੰਜਾਬ ਰਾਜ ਵਿੱਚੋਂ ਅੱਠਵਾਂ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੋਸ਼ਨ […]

Continue Reading

ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਜੇਲ੍ਹ ਵਿਚ ਸ਼ਹੀਦ ਹੋਏ ਉਘੇ ਸਮਾਜ ਸੇਵੀ ਅਤੇ ਲੇਖਕ ਫਾਦਰ ਸਟੇਨ ਸੁਆਮੀ ਨੂੰ ਦਿੱਤੀ ਸ਼ਰਧਾਂਜਲੀ

ਰਾਵੀ ਨਿਊਜ ਗੁਰਦਾਸਪੁਰ ਹਕੂਮਤੀ ਹਿਰਾਸਤ ਵਿੱਚ ਸ਼ਹੀਦ ਕੀਤੇ ਗਏ ਉੱਘੇ ਬਜ਼ੁਰਗ ਬੁੱਧੀਜੀਵੀ ਫਾਾਦਰ ਸਟੇਨ ਸੁਆਮੀ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਇਕਾਈ ਵਲੋਂ ਮੋਦੀ ਹਕੂਮਤ ਦੀ ਜ਼ੁਬਾਨਬੰਦੀ ਅਤੇ ਬਦਲਾਖੋਰੀ ਦੀ ਨੀਤੀ  ਦੀ ਨਿੰਦਾ  ਕੀਤੀ ਅਤੇ ਲੋਕਾਂ ਨੂੰ ਇਕੱਠੇ ਹੋ ਕੇ  ਆਪਣੇ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ […]

Continue Reading

ਡੇਰਾ ਬਾਬਾ ਨਾਨਕ ਦੇ ਐਸਡੀਐਮ ਦਫਤਰ ਦੇ ਗੇਟ ਅਤੇ ਬੱਸ ਸਟੈਂਡ ਤੇ ਖਾਲਿਸਤਾਨ ਦੇ ਪੋਸਟਰ ਲਗਾਏ

ਰਾਵੀ ਨਿਊਜ ਗੁਰਦਾਸਪੁਰ ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਮਾਹੌਲ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕਲਾਨੌਰ ਦੀ ਤਹਿਸੀਲ ਦੇ ਬਾਹਰ ਏ 4 ਪੇਪਰ ਤੇ ਕੰਪਿਊਟਰ ਨਾਲ ਕੱਢੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਵੇਖੇ ਗਏ ਸੀ । ਅੱਜ  ਡੇਰਾ ਬਾਬਾ ਨਾਨਕ ਦੇ ਐਸਡੀਐਮ ਦਫਤਰ ਅਤੇ ਬੱਸ ਸਟੈਂਡ ਤੇ ਖਾਲਿਸਤਾਨ […]

Continue Reading

भारत विकास परिषद ने एचआरए स्कूल में मनाया डाक्टर दिवस

रावी न्यूज गुरदासपुर स्थानीय एचआरए इंटरनेशनल स्कूल में राष्ट्रीय डाक्टर दिवस भारत विकास परिषद के तत्वधान में मनाया गया। जिसकी अध्यक्षता स्कूल की प्रिंसिपल श्रीमति सुमन शुक्ला ने की जबकि मुख्य मेहमान के तौर पर डा. बीएस बाजवा शामिल हुए। कार्यक्रम का शुभारंभ भारत विकास परिषद और मुख्य मेहमान की ओर से ज्योति प्रज्जवलित कर […]

Continue Reading

क्रासलैंड इंस्टीच्यूट ने लगवाये महज कुछ दिनों में पांच विद्यार्थियों के वीजा

रावी न्यूज गुरदासपुर स्थानीय क्रासलैंड में कुछ दिनों में पांच वीजा व यूके का एक वीजा लगवा कर अपनी नई पहचान बनाई है। एमडी श्रद्धा महंत ने बताया कि वीजा के साथ साथ आईलेट्स और पीटीई में भी उनके विद्यार्थी जिला में रिकार्ड बना चुके हैं। क्रासलैंड ने दो ऐसे वीजा लगवाये हैं जिनका गैप […]

Continue Reading

ਸਿਹਤ ਵਿਭਾਗ ਨੇ ਵਾਪਸ ਬੁਲਾਏ ਡੈਪੂਟੇਸ਼ਨ ਤੇ ਗਏ ਸਿਹਤ ਕਰਮੀ

ਰਾਵੀ ਨਿਊਜ ਦੀਨਾਨਗਰ ਪੰਜਾਬ ਵਿੱਚ ਚੰਗੀਆ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਿਹਤ ਸੰਸਥਾਵਾਂ ਵਿੱਚ ਡੈਪੂਟੇਸ਼ਨ ਤੇ ਗਏ ਸਿਹਤ ਕਰਮੀਆਂ ਨੂੰ ਵਾਪਸ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਹਨ।  ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪੱਤਰ ਜਾਰੀ ਕਰਕੇ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੰਟਜ਼ ਨੂੰ ਆਰਜੀ ਡਿਊਟੀ ਤੇ […]

Continue Reading

भारतीय सेना के गौरव व देशवासियों के प्रेरणास्रोत हैं मेजर बाजवा जैसे जांबाज-कर्नल शेखावत

रावी न्यूज गुरदासपुर जम्मू-कश्मीर के कुलहामा क्षेत्र में पाक प्रशिक्षित आतंकियों से लड़ते हुए शहादत का जाम पीने वाले सेना की 313 फील्ड रेजीमेंट (34 आर.आर) के सेना मेडल विजेता मेजर बलविंदर सिंह बाजवा का 22वां श्रद्धांजलि समारोह शहीद के नाम पर बने स्थानीय पार्क में शहीद मेजर बाजवा की पत्नी आबकारी विभाग की कमिश्नर […]

Continue Reading

ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਨੇ ਲਗਾਇਆ ਮੈਗਾ ਖ਼ੂਨਦਾਨ ਕੈਂਪ, ਭਾਰਤ ਦੇ ਕੋਨੇ ਕੋਨੇ ਵਿੱਚੋ ਪੁੱਜੇ ਖੂਨਦਾਨੀਆਂ 500 ਦੇ ਕਰੀਬ ਖ਼ੂਨਦਾਨੀਆਂ ਨੇ ਕੀਤਾ

ਰਾਵੀ ਨਿਊਜ ਗੁਰਦਾਸਪੁਰ ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵੱਲੋਂ ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜਾਂ ਨੂੰ ਸਮਰਪਿਤ ਇਕ ਮੈਗਾ ਖ਼ੂਨਦਾਨ ਕੈਂਪ ਅਤੇ ਰਾਸ਼ਟਰੀ ਸਨਮਾਨ ਸਮਾਰੋਹ ਕਰਵਾਇਆ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਬਾਰੇ ਗੱਲਬਾਤ ਕਰਦਿਆਂ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਅਤੇ ਪ੍ਰਧਾਨ ਪ੍ਰੇਮ ਠਾਕੁਰ ਨੇ ਸਾਂਝੇ ਤੌਰ ਤੇ ਦੱਸਿਆ ਕੀ […]

Continue Reading