Raavi voice # ਸੇਵਾ ਕੇਂਦਰਾਂ ‘ਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ

ਰਾਵੀ ਨਿਊਜ ਗੁਰਦਾਸਪੁਰ  ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਹੈ ਕਿ ਆਮ ਜਨਤਾ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਫਾਰਮ ਟੂਰਿਜ਼ਮ ਸਕੀਮ ਤੇ ਬੈਡ ਐਂਡ ਬ੍ਰੇਕਫਾਸਟ ਹੋਮਸਟੇਅ ਸਕੀਮਾਂ ਹੁਣ ਜ਼ਿਲ੍ਹੇ ਦੇ ਸਮੂਹ ਕੇਂਦਰਾਂ ਰਾਹੀਂ ਉਪਲੱਬਧ […]

Continue Reading

ਡਿਪਟੀ ਕਮਿਸ਼ਨਰ ਨੇ ਲਗਾਇਆ ਜਨਤਾ ਦਰਬਾਰ, ਜ਼ੂਮ ਐਪ ਜਰੀਏ ਆਨ-ਲਾਈਨ ਸੁਣੀਆਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਅੱਜ ਜ਼ੂਮ ਐਪ ਜਰੀਏ ਆਨ-ਲਾਈਨ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਅੱਜ ਦੀ ਆਨ-ਲਾਈਨ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ। ਜ਼ੂਮ ਮੀਟਿੰਗ ਦੌਰਾਨ ਜ਼ਿਲ੍ਹਾ ਵਾਸੀਆਂ ਨੇ ਸ਼ਹਿਰਾਂ ਦੀ ਸਫ਼ਾਈ, […]

Continue Reading

ਡਾ. ਕਲਸੀ ਦੇ ਗ੍ਰਹਿ ਵਿਖੇ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਹੁਲ ਕਲਸੀ ਤੇ ਪ੍ਰਗੀਤ ਕਲਸੀ ਦੀਆਂ ਚਾਰ ਬਾਲ-ਪੁਸਕਤਾਂ ਕੀਤੀਆਂ ਲੋਕ-ਅਰਪਣ

ਰਾਵੀ ਨਿਊਜ ਗੁਰਦਾਸਪੁਰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗਰੀਨ ਸਿਟੀ ਬਟਾਲਾ ਦੀ ਸੱਠ ਫੁੱਟੀ ਸੜਕ ਅਤੇ ਸਿਵਲ ਹਸਪਤਾਲ ਦੇ ਬਿਜਲੀ ਘਰ ਤੋਂ ਗਰੀਨ ਸਿਟੀ\ਧੁੱਪਸੜੀ ਤੱਕ ਕੀਤੀ ਗਈ ਸਿੱਧੀ ਸਪਲਾਈ ਦਾ ਉਦਘਾਟਨ ਕਰਨ ਉਪਰੰਤ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੇ ਗ੍ਰਹਿ ਵਿਖੇ ਬਾਲ […]

Continue Reading

गांव खरल के पास राहगीरों को सांउड प्रदूषण के बारे में दी जानकारी

रावी न्यूज गुरदासपुर एसएसपी गुरदासपुर जी के दिशा निर्देश के अनुसार ट्रैफिक एजुकेशन सैल गुरदासपुर की ओर से जेल रोड नजदीक गांव खंरल  मोड पर राहगीरों को साउंड प्रदूषण के दुष्प्रभावों के बारे में जानकारी देने के लिए सेमिनार का आयोजन किया गया। सेमिनार में ट्रैफिक एजुकेशन सैल गुरदासपुर की ओर से  ए एस आई  […]

Continue Reading

ਸ਼੍ਰੋਮਣੀ ਅਕਾਲ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਚੁੱਕੇ ਕਾਂਗਰਸ ਦੀ ਕਾਰਜ ਸ਼ੈਲੀ ਤੇ ਸਵਾਲ

ਰਾਵੀ ਨਿਊਜ ਗੁਰਦਾਸਪੁਰ ਬੀਤੀਆਂ ਵਿਧਾਨ ਸਭਾ ਚੋਣਾਂ ਮੌਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮਯਾਬ ਸਾਬਤ ਹੋਈ ਹੈ । ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਬੀਤੇ ਸਾਢੇ ਚਾਰ ਸਾਲ ਦੌਰਾਨ ਸੂਬੇ ਦੇ ਇੱਕ ਵੀ ਬੇਰੁਜ਼ਗਾਰ ਨੌਜਵਾਨ ਨੂੰ ਸਰਕਾਰੀ  ਨੌਕਰੀ ਨਹੀਂ ਮਿਲੀ । ਇਹ ਗੱਲ ਸ਼੍ਰੋਮਣੀ ਅਕਾਲੀ ਦਲ […]

Continue Reading

ਨੀਵਾਰ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਜ਼ੂਮ ਮੀਟਿੰਗ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨਗੇ

ਰਾਵੀ ਨਿਊਜ ਬਟਾਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਸ਼ਨੀਵਾਰ ਮਿਤੀ 9 ਅਕਤੂਬਰ 2021 ਨੂੰ ਦੁਪਹਿਰ 12 ਵਜੇ ਜ਼ਿਲ੍ਹਾ ਵਾਸੀਆਂ ਨਾਲ ਜ਼ੂਮ ਐਪ ਰਾਹੀਂ ਆਨ-ਲਾਈਨ ਰਾਬਤਾ ਕਾਇਮ ਕੀਤਾ ਜਾਵੇਗਾ ਜਿਸ ਵਿੱਚ ਜ਼ਿਲ੍ਹੇ ਦਾ ਕੋਈ ਵੀ ਵਸਨੀਕ ਭਾਗ ਲੈ ਕੇ ਆਪਣੀ ਸਮੱਸਿਆ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਸਕਦਾ ਹੈ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ […]

Continue Reading

ਕਿਸਾਨ ਫਸਲੀ ਵਿਭਿੰਨਤਾ ਲਈ ਸਬਜ਼ੀਆਂ ਦੀ ਕਾਸ਼ਤ ਵੀ ਜਰੂਰ ਕਰਨ, ਮਟਰਾਂ ਦੀ ਕਾਸ਼ਤ ਕਿਸਾਨਾਂ ਲਈ ਲਾਹੇਵੰਦੀ

ਰਾਵੀ ਨਿਊਜ ਬਟਾਲਾ ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ-ਝੋਨੇ ਦੀਆਂ ਫਸਲਾਂ ਥੱਲਿਓਂ ਆਪਣਾ ਕੁਝ ਰਕਬਾ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਵੀ ਕਰਨ। ਸਬਜ਼ੀਆਂ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਚੋਖੀ ਆਮਦਨ ਹੋ ਜਾਂਦੀ ਹੈ। ਬਟਾਲਾ ਦੇ ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ […]

Continue Reading

सरकारी आई.टी.आई (लड़कियां) में ‘सिंगल यूज प्लास्टिक’ विषय पर लैक्चर करवाया

फतेहगढ़ चूड़ियां स्वच्छ भारत मिशन (अरबन) के अंतर्गत नगर कौंसिल फतेहगढ़ चूड़ियां की तरफ से कार्यकारी अधिकारी (ई.ओ) अनिल चोपड़ा के दिशा-निर्देशों अनुसार स्थानीय सरकारी आई.टी.आई (लड़कियों) में प्रिंसिपल मुनीश कुमार गांधी के सहयोग के साथ ‘सिंगल यूज प्लास्टिक’ विषय पर एक लैक्चर करवाया गया, जिस में छात्राओं ने बढ़ चढ़ कर भाग लिया। इस […]

Continue Reading

साबी सागर के नये सिंगल ट्रैक ‘मीठी मीठी मुरली’ के पोस्टर रिलीज

रावी न्यूज गुरदासपुर सुपरहिट भजन ‘शिव दी बारात’ से पहचान बनाने वाले पंजाब के प्रसिद्ध गायक साबी सागर भगवान श्री कृष्ण का मधुर भजन ‘मीठी मीठी मुरली’ लेकर आ रहे हैं। आज इस भजन का आडियो और वीडियो तैयार होने के बाद पूरी टीम की ओर से इसका पोस्टर रिलीज किया। पोस्टर रिलीज करने के […]

Continue Reading

किसानों ने किया विधायक बाजवा के घर का घेराव

रावी न्यूज गुरदासपुर केंद्र सरकार के कृषि कानूनों का किसानों द्वारा विरोध किया जा रहा है, वहीं अब केंद्र सरकार द्वारा धान की खरीद 11 अक्टूबर से शुरू करने के फैसले के बाद यह बड़ा मुद्दा बन गया है। इस फैसले से पंजाब और हरियाणा के किसानों पर ज्यादा असर पड़ रहा है। इसी को […]

Continue Reading