Raavi News # ਕਿਰਤੀ ਕਿਸਾਨ ਯੂਨੀਅਨ ਨੇ ਥਾਨੇ ਦਾ ਕੀਤਾ ਘਿਰਾਓ

ਰਾਵੀ ਨਿਊਜ ਬਟਾਲਾ (ਅਨੂੰ) ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਥਾਨਾ ਫਹਤੇਗੜ ਚੂੜੀਆ ਦਾ ਜਿਲਾ ਸੱਕਤਰ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਅਤੇ ਪਰਮਜੀਤ ਸਿੰਘ ਪੰਮਾ ਤੇ ਕੁਲਵਿੰਦਰ ਸਿੰਘ ਢਾਡਾ ਕਾ ਮੱਖਣ ਮਸੀਹ ਕਾ ਡੇਵਿਡ ਮਸੀਹ  ਪ੍ਰਭਜੋਤ ਸਿੰਘ ਕਾਲਾ ਦੀ ਅਗਵਾਈ ਹੇਠ ਘਿਰਾਓ ਕੀਤਾ ਗਿਆ ਜਿਸ ਨੂੰ ਸਬੋਧਨ ਕਰਦਿਆ ਯੂਨੀਅਨ ਦੇ ਜਿਲਾ ਸੱਕਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ […]

Continue Reading