Raavi News # ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਡਾ. ਪਰਮਜੀਤ ਸਿੰਘ ਕਲਸੀ ਨੂੰ ਗੁਰਦਾਸਪੁਰ ਦਾ ਜ਼ਿਲ੍ਹਾ ਭਾਸ਼ਾ ਅਫ਼ਸਰ ਲਗਾਇਆ

ਰਾਵੀ ਨਿਊਜ ਬਟਾਲਾ (ਸਰਵਣ ਸਿੰਘ ਕਲਸੀ) ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਨਾਮੀ ਸ਼ਖ਼ਸੀਅਤ, ਵਿਦਵਾਨ ਲੇਖਕ, ਭਾਸ਼ਾ- ਵਿਗਿਆਨੀ, ਸਾਹਿਤ-ਆਲੋਚਕ  ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲੀਵਾਲ ਵਿੱਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ  ਨੈਸ਼ਨਲ ਐਵਾਰਡੀ) ਨੂੰ ਗੁਰਦਾਸਪੁਰ ਦਾ ਜ਼ਿਲ੍ਹਾ ਭਾਸ਼ਾ ਅਫ਼ਸਰ ਪ੍ਰਤੀਨਿਯੁਕਤ ਕੀਤਾ […]

Continue Reading

Raavi voice # ਬੋਰਡ ਦੇ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ‘ਪੰਜਾਬੀ ਵਿਆਕਰਨ ਗਿਆਨਾਵਲੀ’ ਦੀ ਡਾ. ਕਲਸੀ ਤੇ ਰਜਵੰਤ ਸੈਣੀ ਦੀ ਪੁਸਤਕ ਦੀ ਕੀਤੀ ਘੁੰਡ-ਚੁਕਾਈ

ਰਾਵੀ ਨਿਊਜ ਬਟਾਲਾ [ਸਰਵਣ ਸਿੰਘ ਕਲਸੀ] ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਪੰਜਾਬੀ ਸਾਹਿਤ ਦੇ ਨਾਮੀ ਸਾਹਿਤਕਾਰ ਤੇ ਭਾਸ਼ਾ-ਵਿਗਿਆਨੀ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਅਤੇ ਨਾਮੀ ਲੇਖਕਾ ਰਜਵੰਤ ਕੌਰ ਸੈਣੀ ਦੀ ਪੁਸਤਕ ‘ਪੰਜਾਬੀ ਵਿਆਕਰਨ ਗਿਆਨਾਵਲੀ’ ਦੀ ਘੁੰਡ-ਚੁਕਾਈ ਕੀਤੀ। ਡਾ. ਵਰਿੰਦਰ ਭਾਟੀਆ ਨੇ ਇਸ ਪੁਸਤਕ ਨੂੰ ਲੇਖਕਾਂ ਦੀ ਸ਼ਮੂਲੀਅਤ […]

Continue Reading

Raavi voice # ਡਾ. ਕਲਸੀ ਤੇ ਰਜਵੰਤ ਸੈਣੀ ਦੀ ਪੁਸਤਕ ‘ਪੰਜਾਬੀ ਸਾਹਿਤ ਗਿਆਨਾਵਲੀ’ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਵੱਲੋਂ ਕੀਤੀ ਗਈ ਲੋਕ-ਅਰਪਣ

ਰਾਵੀ ਨਿਊਜ ਬਟਾਲਾ [ਸਰਵਣ ਸਿੰਘ ਕਲਸੀ] ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਅਤੇ ਰਜਵੰਤ ਕੌਰ ਸੈਣੀ ਦੀ ਲਿਖੀ ਗਈ ਪੁਸਤਕ ‘ਪੰਜਾਬੀ ਸਾਹਿਤ ਗਿਆਨਾਵਲੀ’ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਵੱਲੋਂ ਲੋਕ-ਅਰਪਣ ਕੀਤੀ ਗਈ। ਡਾ. ਯੋਗਰਾਜ ਸ਼ਰਮਾ ਨੇ ਇਸ ਪੁਸਤਕ ਨੂੰ ਲੋਕ-ਅਰਪਣ ਕਰਦਿਆਂ ਕਿਹਾ ਕਿ ਆਧੁਨਿਕਤ ਤਕਨੀਕੀ ਯੁੱਗ ਦੇ […]

Continue Reading