Raavi News # ਜ਼ਿਲ੍ਹਾ ਹੈੱਡਕੁਆਰਟਰਾਂ ਤੇ ਫਾਰਮੇਸੀ ਅਫਸਰਾਂ,ਦਰਜਾਚਾਰ ਕਰਮਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ

ਰਾਵੀ ਨਿਊਜ ਦੋਰਾਂਗਲਾ  (ਜੋਗਾ ਸਿੰਘ ਗਾਹਲੜੀ) ਨਿਗੂਣੀਆਂ ਤਨਖਾਹਾਂ ਤੇ ਬਿਨਾ ਕਿਸੇ ਮੈਡੀਕਲ ਜਾ  ਸੋਸ਼ਲ ਸਕਿਉਰਟੀ ਤੇ 16 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਅਤੇ ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਸਿਫਟ ਹੋਏ ਹੈਲਥ ਦਰਜ਼ਾਚਾਰ ਕਰਮਚਾਰੀ ,ਪੰਚਾਇਤੀੀ ਦਰਜਾਚਾਰ ਕਰਮਾਰੀ ਯੂਨੀਅਨ ਵੱਲੋਂ ਸੀ ਐਮ ਸਿਟੀ ਖਰੜ […]

Continue Reading

Dorangla News # ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਕੀਤਾ ਸਨਮਾਨਿਤ

ਰਾਵੀ ਨਿਊਜ ਦੋਰਾਂਗਲਾ (ਜੋਗਾ ਸਿੰਘ ਗਾਹਲੜੀ) ਇਤਹਾਸਿਕ ਗੁਰਦੁਆਰਾ ਬਾਬਾ ਸ੍ਰੀ ਚੰਦ ਟਾਹਲੀ ਸਾਹਿਬ ਗਾਹਲੜੀ ਵਿੱਖੇ ਸਮੂਹ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਹੁੰਚ ਕੇ ਕਾਲੇ ਕਾਨੂੰਨ ਰੱਦ ਹੋਣ ਦੀ ਖੁੱਸ਼ੀ ਵਿੱਚ ਸੁਕਰਾਨਾ ਕੀਤਾ ਗਿਆ । ਇਸ ਸਮੇਂ ਹੈੱਡ ਗ੍ਰੰਥੀ ਭਾਈ ਸਰਬਜੀਤ ਸਿੰਘ ਵੱਲੋਂ  ਕਿਸਾਨ ਅੰਦੋਲਣ ਵਿੱਚ ਸਹੀਦ ਹੋਣ ਵਾਲੇ ਕਿਸਾਨਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ […]

Continue Reading

ਕੈਬਨਿਟ ਵਜੀਰ ਸ੍ਰੀਮਤੀ ਅਰੁਣਾ ਚੌਧਰੀ ਵੱਲੋ 2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸਬ – ਤਹਿਸੀਲ ਦਾ ਨੀਹ ਪੱਥਰ ਰੱਖਿਆ

ਦੋਰਾਂਗਲਾ,20 ਦਸੰਬਰ (ਜੋਗਾ ਸਿੰਘ ਗਾਹਲੜੀ)- ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਵੱਲੋ  2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ  ਜਾਣ ਵਾਲੀ ਸਬ  ਤਹਿਸੀਲ ਦਾ ਨੀਹ ਪੱਥਰ  ਰੱਖਿਆ । ਇਸ ਮੌਕੇ ਤੇ ਸ੍ਰੀ ਅਸੋਕ ਚੌਧਰੀ  ਸੀਨੀਅਰ ਕਾਂਗਰਸੀ ਆਗੂ , ਮੈਡਮ  ਇਨਾਇਤ ਐਸ ਡੀ ਐਮ ਦੀਨਾਨਗਰ , ਸ੍ਰੀ ਅਭਿਸੇਕ ਵਰਮਾ ਨਾਇਬ ਤਹਿਸੀਲਦਾਰ ਦੋਰਾਂਗਲਾ , ਸ੍ਰੀ […]

Continue Reading

Dorangla news # ਪਿੰਡ ਹਕੀਮਪੁਰ ਦੇ ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ

ਰਾਵੀ ਨਿਊਜ ਦੋਰਾਂਗਲਾ (ਜੋਗਾ ਸਿੰਘ ਗਾਹਲੜੀ) ਪੁਲਿਸ ਥਾਣਾ ਦੋਰਾਂਗਲਾ ਅਧੀਂਨ ਆਉਂਦੇ ਪਿੰਡ ਹਕੀਮਪੁਰ ਦੇ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਨੌਜਵਾਨ ਮੁੰਡੇ ਰੋਜ਼ੀ ਰੋਟੀ ਕਮਾਉੰਣ ਲਈ ਜਿਲ੍ਹਾ ਖੰਮਮ ਸਟੇਟ ਵਿੱਚ ਗਏ ਸਨ , ਇਹਨਾਂ ਤਿੰਨਾਂ ਨੌਜਵਾਨਾਂ ਦੀ ਰਾਤ ਸਮੇਂ ਨਹਿਰ ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਗੁਰਨਾਮ […]

Continue Reading