Raavi News # ਸਿਹਤ ਵਿਭਾਗ ਵੱਲੋਂ ਚੱਲ ਰਹੀ ਭਰਤੀ ਮੁਹਿੰਮ ਵਿੱਚ 28 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ

ਰਾਵੀ ਨਿਊਜ ਚੰਡੀਗਡ ਓਮੀਕਰੋਨ ਅਤੇ ਤੀਜੀ ਲਹਿਰ ਦਾ ਖ਼ਤਰਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦਿੰਦਿਆਂ ਉਪ ਮੁੱਖ ਮੰਤਰੀ ਪੰਜਾਬ ਓ.ਪੀ. ਸੋਨੀ ਨੇ ਅੱਜ 28 ਮੈਡੀਕਲ ਅਫਸਰਾਂ (ਸਪੈਸ਼ਲਿਸਟ) ਨੂੰ ਨਿਯੁਕਤੀ ਪੱਤਰ ਸੌਂਪੇ। ਇਹਨਾਂ ਵਿੱਚੋਂ 7 ਮੈਡੀਸਨ ਸਪੈਸ਼ਲਿਸਟ, 8 ਐਨੇਸਥੀਟਿਸਟ, 6 ਬਾਲ ਰੋਗ ਮਾਹਿਰ, 5 ਗਾਇਨੀਕੋਲੋਜਿਸਟ ਸ਼ਾਮਲ ਹਨ।  ਇਸ ਭਰਤੀ ਮੁਹਿੰਮ ਬਾਰੇ […]

Continue Reading