ਪਹਿਲਾ ਨੌਕਰੀ ਮੇਲਾ: 700 ਤੋਂ ਵੱਧ ਨੌਜਵਾਨ ਕਿਸਮਤ ਬਦਲਣ ਲਈ ਪੁੱਜੇ, 484 ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਮਿਲੀਆਂ, 75 ਹੁਨਰ ਸਿਖਲਾਈ ਲਈ ਅਤੇ 56 ਸਵੈ-ਰੁਜ਼ਗਾਰ ਲਈ ਚੁਣੇ ਗਏ

ਰਾਵੀ ਨਿਊਜ ਡੇਰਾਬੱਸੀ ਗੁਰਵਿੰਦਰ ਸਿੰਘ ਮੋਹਾਲੀ ਰਾਜ ਦੇ ਤਕਨੀਕੀ ਤੌਰ ‘ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਐਸਏਐਸ ਨਗਰ ਵਿੱਚ ਸੱਤਵਾਂ ਮੈਗਾ ਨੌਕਰੀ ਮੇਲਾ ਸ਼ੁਰੂ ਕੀਤਾ ਗਿਆ ਹੈ।           ਸਰਕਾਰੀ ਕਾਲਜ ਡੇਰਾਬੱਸੀ ਵਿਖੇ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦਿਆਂ ਉਪ […]

Continue Reading