25 ਮਾਰਚ ਨੂੰ ਹੋਣ ਵਾਲੀ ਦਲਿਤ ਮਹਾਂ ਪੰਚਾਇਤ ਮੁਲਤਵੀ : ਸਿਆਲਕਾ, ਕਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਲਿਆ ਫੈਸਲਾ

ਸੰਦੀਪ ਕੁਮਾਰ ਗੁਰਦਾਸਪੁਰ। 25 ਮਾਰਚ 2021 ਨੂੰ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ‘ਚ ਸ਼੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਵਿਖੇ ਰੱਖੀ ਦਲਿਤ ਮਹਾਂ ਪੰਚਾਇਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।ਦਲਿਤ ਮਹਾਂ ਪੰਚਾਇਤ ਕਰਾਉਂਣ ਦੇ ਫੈਸਲੇ ਨੂੰ ਵਾਪਸ ਲੈਣ ਸਬੰਧੀ ਰਸਮੀਂ ਐਲਾਨ ਕਰਦੇ ਹੋਏ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਹੋਣ ਵਾਲੇ ਸਮਾਗਮ […]

Continue Reading