Batala News # ਪਸ਼ੂਆਂ ਦੇ ਬੱਚਿਆਂ ਦੀ ਸੰਭਾਲ ਭਵਿੱਖ ਵਿੱਚ ਉਨਾਂ ਨੂੰ ਵੱਧ ਦੁੱਧ ਪੈਦਾਵਾਰ ਵਾਲੇ ਪਸ਼ੂ ਬਣਾਉਣ ਵਿੱਚ ਸਹਾਇਕ

ਰਾਵੀ ਨਿਊਜ ਬਟਾਲਾ ਝੋਟੀਆਂ ਅਤੇ ਵਹਿੜੀਆਂ ਡੇਅਰੀ ਫਾਰਮਿੰਗ ਦੇ ਧੰਦੇ ਦੀ ਜੜ ਹਨ। ਸਫਲ ਡੇਅਰੀ ਫਾਰਮਿੰਗ ਲਈ ਲਗਾਤਾਰ ਨਵੇਂ ਪਸ਼ੂ ਵੱਗ ਵਿੱਚ ਸ਼ਾਮਲ ਕਰਨੇ ਪੈਂਦੇ ਹਨ ਅਤੇ ਘੱਟ ਉਤਪਾਦਨ ਵਾਲੇ ਪਸ਼ੂਆਂ ਦੀ ਛਾਂਟੀ ਕਰਨੀ ਪੈਂਦੀ ਹੈ। ਜੇ ਅਸੀਂ ਆਪਣੀਆਂ ਝੋਟੀਆਂ-ਵਹਿੜੀਆਂ ਪੈਦਾ ਨਹੀਂ ਕਰਦੇ ਤਾਂ ਸਾਨੂੰ ਬਦਲਵੇਂ ਜਾਨਵਰ ਬਾਹਰੋਂ ਖਰੀਦਣੇ ਪੈਣਗੇ, ਜੋ ਕਿ ਮਹਿੰਗਾ ਸੌਦਾ ਸਾਬਤ […]

Continue Reading