ਐਮ.ਸੀ.ਏ 11 ਦੇ ਨਾ ਰਿਹਾ ਗੁਰਦਾਸਪੁਰ ਪ੍ਰੀਮੀਅਰ ਲੀਗ -2

ਗੁਰਦਾਸਪੁਰ ਪ੍ਰੀਮੀਅਰ ਲੀਗ -2 ਦਾ ਫਾਈਨਲ ਮੈਚ ਗੁਰਦਾਸਪੁਰ ਦੀ ਕ੍ਰਿਕਟ ਗਰਾਊਂਡ ਵਿਖੇ ਸਵੇਰੇ 10 ਵਜੇ ਖੇਡਿਆ ਗਿਆ, ਜਿਸ ਦੀ ਵਿਜੇਤਾ ਟੀਮ M.C.A. XI ਰਹੀ। ਇਸ ਮੌਕੇ ਹਲਕੇ ਦੇ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ ਅਤੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

Continue Reading

ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਚ ਗੁਰਦਾਸਪੁਰ ਦੀ ਐਸ ਕੇ ਇਲੈਵਨ ਟੀਮ ਰਹੀ ਜੇਤੂ

ਰਾਵੀ ਨਿਊਜ਼ ਗੁਰਦਾਸਪੁਰ। ਗੁਰਦਾਸਪੁਰ ਦੀ ਐਸ ਕੇ ਇਲੈਵਨ ਟੀਮ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੀ ਤਰਫੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿਚ ਜੇਤੂ ਰਹੀ। ਟੂਰਨਾਮੈਂਟ ਵਿਚ ਮਸਰੂਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਗੁਰਦਾਸਪੁਰ ਦੀ ਐਸ ਕੇ ਇਲੈਵਨ ਟੀਮ ਨੇ ਬਟਾਲਾ ਦੀ ਐਸ ਐਨ ਇਲੈਵਨ ਨੂੰ ਹਰਾ ਕੇ ਕ੍ਰਿਕਟ ਟੂਰਨਾਮੈਂਟ ਜਿੱਤਿਆ। ਇਸ ਮੌਕੇ ਜੇਤੂ ਟੀਮ ਵੱਲੋਂ ਪਹਿਲਾਂ ਖੇਡਦੇ […]

Continue Reading