RAAVI VOICE # ਪਿੰਡ ਲਾਲੋਵਾਲ ਵਿਖੇ ਇੱਕ ਘਰ ਵਿੱਚੋ 10 ਤੋਲੇ ਸੋਨੇ ਸਮੇਤ ਇੱਕ ਲੱਖ ਦੀ ਨਕਦੀ ਚੋਰੀ

ਰਾਵੀ ਨਿਊਜ ਗੁਰਦਾਸਪੁਰ ਪੁਲਸ ਸਟੇਸ਼ਨ ਘੁੰਮਣ ਕਲਾਂ ਅਧੀਨ ਆਉਂਦੇ ਪਿੰਡ ਲਾਲੋਵਾਲ ਵਿਖੇ ਇਕ ਘਰ ਵਿਚੋਂ 10 ਤੋਲੇ ਸੋਨੇ ਸਮੇਤ ਇੱਕ ਲੱਖ ਦੀ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਸੁੱਤੇ […]

Continue Reading