Raavi news # ਅਰਜੁਨ ਐਵਾਰਡੀ, ਪਦਮ ਸ਼ੀ੍ ਓਲੰਪੀਅਨ ਸ੍ਰ. ਪ੍ਰਗਟ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਉੱਘੇ ਸਿੱਖਿਆ ਸ਼ਾਸਤਰੀ ਡਾ. ਕਲਸੀ ਤੇ ਸੈਣੀ ਦੀ ਪੁਸਤਕ ‘ਪੰਜਾਬ ਦੇ ਇਤਿਹਾਸ ਦੀ ਗਿਆਨਾਵਲੀ’ ਕੀਤੀ ਲੋਕ-ਅਰਪਣ

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ ) ਪੰਜਾਬ ਦੇ ਨਾਮਵਰ ਭਾਸ਼ਾ–ਵਿਗਿਆਨੀ, ਉੱਘੇ ਸਿੱਖਿਆ ਸ਼ਾਸਤਰੀ ਤੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਅਤੇ ਰਜਵੰਤ ਕੌਰ ਸੈਣੀ ਲਈ ਇਹ ਮਾਣ ਵਾਲੀ ਗੱਲ ਰਹੀ ਹੈ ਕਿ ਉਹਨਾਂ ਦੀ ਰਚਿਤ ਪੁਸਤਕ ‘ਪੰਜਾਬ ਦੇ ਇਤਿਹਾਸ ਦੀ ਗਿਆਨਾਵਲੀ’ ਵਿਸ਼ਵ–ਪ੍ਰਸਿੱਧ ਓਲੰਪੀਅਨ ਖਿਡਾਰੀ, ਅਰਜੁਨ ਪੁਰਸਕਾਰ ਵਿਜੇਤਾ ਤੇ ਪਦਮ ਸ਼੍ਰੀ […]

Continue Reading