ਟੀਮ ਬਲੱਡ ਡੌਨਰਜ਼ ਸੁਸਾਇਟੀ ਨੇ ਲਗਾਇਆ 44 ਵਾਂ ਖੂਨਦਾਨ ਕੈਂਪ- ਯੂਨਿਟ ਖੂਨ ਹੋਇਆ ਇਕੱਤਰ।

ਸੰਦੀਪ ਕੁਮਾਰ ਗੁਰਦਾਸਪੁਰ। ਗਰੀਬ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਮੁਫ਼ਤ ਵਿੱਚ ਖੂਨ ਮੁਹੱਈਆ ਕਰਵਾ ਰਹੀ ਸੰਸਥਾ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਇੱਕ ਵਾਰ ਫਿਰ ਨਵਾਂ ਇਤਿਹਾਸ ਸਿਰਜਿਆ ਗਿਆ। ਟੀਮ ਵੱਲੋਂ ਸਥਾਨਿਕ ਅੱਡਾ ਬਖਸ਼ੀਵਾਲਾ ਵਿਖੇ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 76 […]

Continue Reading