ਭਾਜਪਾ ਨੇਤਾ ਓਮ ਪ੍ਰਕਾਸ਼ ਜੰਗੀ ਸਾਥੀਆਂ ਸਣੇ ਅਕਾਲੀ ਦਲ ਵਿੱਚ ਸ਼ਾਮਲ

ਗੁਰਦਾਸਪੁਰ, ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਓਮ ਪ੍ਰਕਾਸ਼ ਜੰਗੀ ਅਤੇ ਭਾਜਪਾ ਦਾ ਮੰਡਲ ਸਕੱਤਰ ਉਨ੍ਹਾਂ ਦਾ ਸਪੁੱਤਰ ਵਿਨੋਦ ਕੁਮਾਰ ਆਪਣੇ ਦਰਜਨਾਂ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਦੱਸਣਯੋਗ ਹੈ ਕਿ ਓਮ ਪ੍ਰਕਾਸ਼ ਦੀ ਪਤਨੀ ਸ਼੍ਰੀਮਤੀ ਨੀਲਮ ਵਾਰਡ ਨੰਬਰ 13 ਤੋਂ ਭਾਜਪਾ ਦੀ ਟਿਕਟ ਤੇ ਚੋਣ ਵੀ ਲੜੀ ਸੀ । ਓਮ ਪ੍ਰਕਾਸ਼ […]

Continue Reading