Raavi News # ਪੰਜਾਬ ਲਘੂ ਉਦਯੋਗ ਬਟਾਲਾ ਦੇ ਰਮੇਸ਼ ਕੁਮਾਰ ਤਲੋਤਰਾ ਸਾਥੀਆਂ ਸਮੇਤ ਪਸਸਫ ਵਿੱਚ ਸ਼ਾਮਲ

ਰਾਵੀ ਨਿਊਜ ਬਟਾਲਾ (ਅਨੂੰ) ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਇਕਾਈ ਬਟਾਲਾ ਦੇ ਆਗੂਆਂ ਰਮੇਸ਼ ਕੁਮਾਰ ਤਲੋਤਰਾ, ਬਲਜੀਤ ਸਿੰਘ ਦਾਬਾਂਵਾਲ, ਨਿਸ਼ਾਨ ਸਿੰਘ ਜੌੜਾਸਿੰਘਾ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਪੰਜਾਬ ਲਘੂ ਉਦਯੋਗ ਬਟਾਲਾ ਦੇ ਆਗੂ ਰਮੇਸ਼ ਕੁਮਾਰ ਤਲੋਤਰਾ ਆਪਣੇ ਸਾਥੀਆਂ ਰੂਪ ਲਾਲ, ਜਸਪਾਲ ਸਿੰਘ, ਸਤਿ ਪ੍ਰਕਾਸ਼, ਰਾਜ ਕੁਮਾਰ, ਨਰੇਸ਼ ਕੁਮਾਰ, ਸੂਰਜ ਕੁਮਾਰ, ਰਾਮ ਚੰਦਰ, ਸਤਵਿੰਦਰ […]

Continue Reading