ਗੁਰਦੁਆਰਾ ਬਾਬਾ ਸ੍ਰੀ ਚੰਦ ਬੋਹੜ ਵਡਾਲਾ ਦੇ ਬਾਬਾ ਮਨੀ ਦਾਸ ਪੰਜ ਤੱਤਾਂ ‘ਚ ਵਲੀਨ , ਬਾਬਾ ਮੋਨੀ ਦਾਸ ਨੇ ਸਵਾਸ ਤਿਆਗਣ ਤੋਂ ਪਹਿਲਾਂ ਹੀ ਤਿਆਰ ਕਰਵਾ ਲਈਆਂ ਸਨ ਆਪਣੀਆਂ ਦੋ ਮੂਰਤੀਆਂ

ਰਾਵੀ ਨਿਊਜ ਕਲਾਨੌਰ । ਬਲਾਕ ਕਲਾਨੌਰ ਅਧੀਨ ਆਉਂਦੇ  ਗੁਰਦੁਆਰਾ ਬਾਬਾ ਸ੍ਰੀ ਚੰਦ ਬੋਹੜ ਵਡਾਲਾ ਦੇ ਮੁੱਖ  ਸੇਵਾਦਾਰ ਬਾਬਾ ਮਨੀ ਦਾਸ (95)  ਸ਼ਨਿੱਚਰਵਾਰ ਦੀ ਰਾਤ  ਦੀ ਰਾਤ ਉਹ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ   ਅਕਾਲ ਚਲਾਣਾ ਕਰ ਗਏ  ਬਾਬਾ ਮਨੀ ਦਾ ਜੀ ਪਿਛਲੇ ਦਿਨਾਂ ਤੋਂ ਫੇਫੜਿਆਂ ਦੀ ਬਿਮਾਰੀ ਦੀ ਲਪੇਟ ਵਿਚ ਆ ਗਏ ਸਨ  । ਐਤਵਾਰ ਨੂੰ  […]

Continue Reading