Raavi Voice # ਦਰਜਨਾ ਪਿੰਡਾ ਨੂੰ ਵੰਡੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ 62 ਲੱਖ ਰੁਪਏ ਦੀ ਗਰਾਂਟ

ਰਾਵੀ ਨਿਊਜ ਦੀਨਾਨਗਰ (ਰਜਿੰਦਰ ਸੈਣੀ) ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਅੱਜ ਆਪਣੇ ਹਲਕੇ ਦੇ ਇੱਕ ਦਰਜਨ ਪਿੰਡਾਂ ਨੂੰ ਕਰੀਬ 62 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੰਦਿਆਂ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ ਦੀਆਂ ਹਦਾਇਤ ਕੀਤੀ ਗਈ। ਉਨ੍ਹਾਂ ਪਿੰਡ ਬੁਗਣਾ ਨੂੰ 3 ਲੱਖ, ਜੀਵਨਚੱਕ ਨੂੰ 4 ਲੱਖ, ਗੰਜੀ ਨੂੰ 4 ਲੱਖ, ਗੰਜਾ ਨੂੰ 4 ਲੱਖ, ਬਹਿਲੋਲਪੁਰ […]

Continue Reading