ਗੁਜਰਾਂ ਦੇ ਕੁਲ ਨੂੰ ਲਗੀ ਅਗ 40 ਪਸ਼ੁਆਂ ਦੀ ਮੌਤ

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ) ਅੱਜ ਸ੍ਰੀਹਰਗੋਬਿੰਦਪੁਰ ਵਿਖੇ ਗੁੱਜਰਾ ਦੀ ਕੁੱਲ ਨੂੰ ਭਿਆਨਕ ਅੱਗ ਲੱਗਣ ਕਾਰਨ ਬਹੁਤ ਨੁਕਸਾਨ ਹੋਇਆ ਲਗਭਗ 40 ਦੇ ਕਰੀਬ ਪਸ਼ੂਆਂ ਦੀ ਮੋਤ ਹੋ ਗਈ ਅਤੇ 60 ਏਕੜ ਦੀ ਪਰਾਲੀ ਸੜ ਕੇ ਸੁਆਹ ਹੋ ਗਈ! MLA ਸ. ਬਲਵਿੰਦਰ ਸਿੰਘ ਲਾਡੀ ਜੀ ਮੌਕੇ ਤੇ ਪਹੁੰਚ ਕੇ  ਪ੍ਰਸ਼ਾਸਨ ਨਾਲ ਜਾਇਜਾ ਲਿਆ ਅਤੇ ਮੋਕੇ […]

Continue Reading