Raavi News # ਸਿੱਧੂ ਆਪਣੇ ਵੱਡੇ ਭਰਾ ਇਮਰਾਨ ਖ਼ਾਨ ਨਾਲ ਗੱਲਬਾਤ ਕਰਕੇ, 26/11 ਦੇ ਮੁੱਖ ਦੋਸ਼ੀਆਂ ਨੂੰ ਭਾਰਤ ਹਵਾਲੇ ਕਰੇ – ਬੀਬੀ ਰਾਮੂਵਾਲੀਆ

ਰਾਵੀ ਨਿਊਜ ਮਹਾਲੀ (ਗੁਰਵਿੰਦਰ ਸਿੰਘ ਮੋਹਾਲੀ)  ਭਾਜਪਾ ਦੇ ਪੰਜਾਬ ਸਪੋਕਸਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ 26/11 ਦੇ ਹਮਲੇ ਦੇ ਦੁਖਾਂਤ ਨੂੰ ਯਾਦ ਕਰਦੇ ਹੋਏ 166 ਲੋਕਾਂ ਦੇ ਬੇਮੌਤ ਮਾਰੇ ਜਾਨ ਤੇ ਦੁੱਖ ਪ੍ਰਗਟ ਕੀਤਾ। ਜਿਨਾਂ ਵਿੱਚੋਂ 150 ਭਾਰਤੀ ਮੂਲ ਦੇ ਸਨ, ਜਦ ਕਿ 16 ਵਿਦੇਸ਼ੀ ਸ਼ਾਮਲ ਸਨ । ਬੀਬੀ ਅਮਨਜੋਤ […]

Continue Reading