Raavi News # ਅਸ਼ਵਨੀ ਸੇਖੜੀ ਦੇ ਸਪੁਤਰ ਅਭਿਨਵ ਸੇਖੜੀ ਨੇ ਪਿਤਾ ਲਈ ਮੰਗਿਆ ਵੋਟਾ

चुनाव अखाड़ा 2022

ਰਾਵੀ ਨਿਊਜ ਬਟਾਲਾ

ਵਿਧਾਨ ਸਭ ਹਲਕਾ ਬਟਾਲਾ ਤੋਂ ਕਾਂਗਰਸੀ ਉਮੀਦਵਾਰ ਸ਼੍ਰੀ ਅਸ਼ਵਨੀ ਸੇਖੜੀ ਦੀ ਚੋਣ ਮਹਿਮਾ ਨੂੰ ਲੋਕ ਵੱਲੋ ਭਾਰੀ ਸਮਰਥਨ ਮਿਲ ਰਿਆ ਹੈ ਅੱਜ ਸੰਤ ਨਗਰ ਅਤੇ ਹਰਨਾਮ ਨਗਰ ਵਿਖੇ ਸ਼੍ਰੀ ਸੇਖੜੀ ਦੇ ਸਪੁੱਤਰ ਯੂਥ ਕਾਂਗੇਰਾਸੀ ਆਗੂ ਸ਼੍ਰੀ ਅਭਿਨਵ ਸੇਖੜੀ ਆਪਣੇ ਕਾਂਗਰਸੀ ਸਾਥੀਆਂ ਸਮੇਤ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਤੇ ਓਥੇ ਦੇ ਸਥਾਨਕ ਲੋਕਾਂ ਵਿਚ ਸ਼੍ਰੀ ਸੇਖੜੀ ਨੂੰ ਜਿਤਾਉਣ ਲਾਇ ਬੜੀ ਉਤਸ਼ਾਹ ਪਾਯਾ ਗਯਾ ਅਤੇ ਓਹਨਾ ਵਿਸ਼ਵਾਸ ਦਿਵਯਾ ਗਯਾ ਬਟਾਲੇ ਦੇ ਛੋਹ ਮੁਖੀ ਵਿਕਾਸ ਅਤੇ ਨਵੇਂ ਰੋਜਗਾਰ ਪੈਦਾ ਕਾਰਨ ਲਾਇ ਸ਼੍ਰੀ ਸੇਖੜੀ ਵਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਦੇਖਦੇ ਹੋਏ ਸ਼੍ਰੀ ਸੇਖੜੀ ਨੂੰ ਇਸ ਇਲਾਕੇ ਵਿੱਚੋ ਭਾਰੀ ਬਹੁਮਤ ਨਾਲ ਜੀਤਾ ਕੇ ਪੰਜਾਬ ਵਿਧਾਨ ਸਭ ਵਿਚ ਭੇਜਣ ਗੇ

ਇਸ ਮੌਕੇ ਤੇ ਸ਼੍ਰੀ ਅਭਿਨਵ ਸੇਖੜੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਈਆਂ ਕਿ ਓਹਨਾ ਦਾ ਪੂਰਾ ਪਰਿਵਾਰ ਚੋਣ ਮਹਿਮਾ ਵਿਚ ਚਲਾ ਰਿਹਾ ਹੈ ਓਸੇ ਤਰਾਂ ਹੀ ਤੁਹਾਡੇ ਨੀਲੇ ਪਿਆਰ ਸਦਕਾ ਚੋਣਾਂ ਜਿੱਤਣ ਤੋਂ ਬਾਦ ਪੂਰਾ ਪਰਿਵਾਰ ਸੇਖੜੀ ਹੋਸ਼ ਵਿਚ ਹਰ ਸਮੇ ਲੋਕਾਂ ਦੀ ਸੇਵਾ ਲਾਇ ਉਪਲਬਧ ਰਹੇਗਾ ਅਤੇ ਲੋਕਾਂ ਨੂੰ ਕਿਸੇ ਕਿਸਮ ਦ ਕੋਈ ਮੁਸ਼ਕਿਲ ਨਹੀਂ ਆਂ ਦਿਤੀ ਜਾਵੇਗੀ। ਇਸ ਮੌਕੇ ਤੇ ਸ਼੍ਰੀ ਸਵਰਨ ਮੂਡ (ਸੀਟੀ ਪ੍ਰਧਾਨ) ਵਿਸ਼ਵਾਂ ਭੱਲਾ ਅਤੇ ਸ੍ਰ. ਕਾਂਗਰਸੀ ਆਗੂ ਨੇਤਾ ਵੀ ਮੌਜੂਦ ਸਨ |

Share and Enjoy !

Shares

Leave a Reply

Your email address will not be published.