ਰਾਵੀ ਨਿਊਜ ਕਲਾਨੌਰ ( ਡਿੰਪਲ )
ਡੇਰਾ ਬਾਬਾ ਨਾਨਕ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਕਲਾਨੌਰ ਵਿਖੇ 16 ਫਰਵਰੀ ਨੂੰ ਰੈਲੀ ਕੀਤੀ ਜਾਵੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਹੰਕਾਰੀ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸ ਮੌਕੇ ਤੇਜਬੀਰ ਸਿੰਘ ਪੀਏ , ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ,ਬਲਵਿੰਦਰ ਸਿੰਘ ਲੋਪਾ ,ਅਮਰੀਕ ਸਿੰਘ ਵਡਾਲਾ ਬਾਂਗਰ ,ਸਾਬਕਾ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਸੁੱਚਾ ਸਿੰਘ ਚੌੜਾ ,ਆਸ਼ੂ ਵੋਹਰਾ ਕਲਾਨੌਰ, ਗੁਰਮੁਖ ਸਿੰਘ ਭੋਜਰਾਜ , ਗੁਲਜ਼ਾਰ ਸਿੰਘ ਸਰਕਲ ਪ੍ਰਧਾਨ, ਬਲਜੀਤ ਸਿੰਘ ਰਹੀਮਾਬਾਦ ,ਅਜੀਤ ਸਿੰਘ ਗੋਸਲ ,ਅਸ਼ੋਕ ਮਾਹਲਾ ਕਲਾਨੌਰ ,ਸਰਬਜੀਤ ਸਿੰਘ ਫੱਤੂਪੁਰ , ਧਰਮਪਾਲ ਸਿੰਘ ਡੇਰਾ ਬਾਬਾ ਨਾਨਕ ,ਗੁਰਮਿੰਦਰ ਸਿੰਘ ਕਾਹਲੋਂ ,ਮੱਖਣ ਸਿੰਘ ਸ਼ਾਹਪੁਰ ,ਰਣਜੀਤ ਸਿੰਘ ਸ਼ਕਰੀ ,ਬਲਵਿੰਦਰ ਸਿੰਘ ਢਿਲਵਾਂ ‘ਬਲਬੀਰ ਸਿੰਘ ਰਾਏਚੱਕ ,ਜਰਨੈਲ ਸਿੰਘ ਕਲਾਨੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ