Raavi News # ਸ਼ਹਿਰੀ ਅਤੇ ਪਿੰਡਾ ਦੇ ਗਰੀਬ ਬੇਘਰ ਕਿਰਾਏਦਾਰਾਂ ਨੇ ਕੀਤਾ ਪ੍ਦਰਸ਼ਨ

बटाला

ਰਾਵੀ ਨਿਊਜ ਬਟਾਲਾ (ਅਨੂੰ)

ਸ਼ਹਿਰੀ ਅਤੇ ਪਿੰਡਾ  ਗਰੀਬ ਬੇਘਰੇ ਕਿਰਾਏਦਾਰ  ਮਜਦੂਰ ਅਤੇ ਮਨਰੇਗਾ ਮਜਦੂਰ   ਵਰਕਰ ਟਰੇਡ ਯੂਨੀਅਨ ਆਫ ਪੰਜਾਬ  ਨੇ ਸਾਝੇ ਤੌਰ ਤੇ  ਰੋਸ ਪ੍ਰਦਰਸ਼ਨ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਯੂਨੀਅਨ ਦੇ ਜਿਲ੍ਹਾ ਆਗੂ  ਜਸਵਿੰਦਰ ਸਿੰਘ ਤਲਵੰਡੀ. ਲਾਲ ਸਿੰਘ   ਮੱਖਣ ਮਸੀਹ ਡੇਵਿਡ ਮਸੀਹ ਮਲਕਵਾਲ  ਅਤੇ ਮਾਮਤਾ ਰਾਣੀ ਲਖਵਿੰਦਰ ਕੌਰ ਸਰਬਜੀਤ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਨੂੰ ਸਬੋਧਨ ਕਰਦਿਆ ਜਿਲਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਅਤੇ ਜਿਲਾ ਆਗੂ  ਕਾਮਰੇਡ ਕਪਤਾਨ ਸਿੰਘ ਨੇ ਕਿਹਾ ਕਿ ਅੱਜ ਰੋਸ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਉਹ ਇਸ ਕਰਕੇ ਹੈ ਕਿ ਸ਼ਹਿਰੀ ਬੇਘਰੇ ਕਿਰਾਏਦਾਰਾ ਅਤੇ ਪਿੰਡਾ ਦੇ ਬੇਘਰਿਆ ਲੋਕਾ ਨੂੰ ਪੰਜਾਬ ਸਰਕਾਰ ਸਥਾਈ ਛੱਤ ਨਹੀ ਦੇ ਰਹੀ ਅਤੇ ਪਿੰਡਾ ਵਿੱਚ ਮਨਰੇਗਾ ਮਜਦੂਰ ਨੂੰ ਨਾ ਹੀ ਕੰਮ ਦੇ ਰਹੀ  ਹੈ ਤੇ ਨਾ ਹੀ ਕੀਤਾ ਮਨਰੇਗਾ ਵਰਕਰਾ ਵੱਲੋ ਨਹਿਰੀ ਵਿਭਾਗ ਦਾ ਕੀਤਾ ਹੈ ਉਸ ਦੇ ਬਣਦੇ ਪੈਸੇ ਵਰਕਰਾ ਦੇ ਖਾਤਿਆ ਵਿਚ ਨਹੀ ਪਾ ਰਹੀ ਕਾਫੀ ਸਮਾ ਬੀਤ ਜਾਣ ਤੇ ਵਰਕਰ ਨਾਰਾਸ ਹਨ ਉਹਨਾ ਕਿਹਾ ਕਿ ਐਲਾਨਜੀਤ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਸਿਰਫ ਵੋਟਾ ਲੈਣ ਲਈ ਝੂਠੇ ਐਲਾਨ ਕਰੀ ਜਾ ਰਹੇ ਹਨ ਪਰ ਇਕ ਵੀ ਵਆਦਾ ਪੂਰਾ ਨਹੀ ਹੋ ਸਕਿਆ ਜੇ ਬੇਘਰਿਆ ਦੇ ਪਲਾਟਾ ਦੀ ਗੱਲ ਕਰੀਏ ਤਾ ਉਹ ਵੀ ਝੂਠ ਜੇ ਪਿੰਡਾ ਵਿੱਚ  ਮਨਰੇਗਾ ਨੂੰ ਦੁਰਸਸਤੀ ਨਾਲ ਲਾਗੂ ਕਰਨ ਦੀ ਗੱਲ ਹੋਵੈ ਤਾ ਉਹ ਵੀ ਝੂਠ ਸਾਬਤ ਹੋਇਆ   ਹੈ ਅੱਜ ਉਹ ਲੋਕ ਝੂਠੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਪ੍ਰਦਰਸ਼ਨ ਕਰ ਰਹੇ ਹਨ ਜਿਨਾ ਲੋਕਾ ਦਾ ਨਾ ਲੈ ਕੇ ਮੁੱਖ ਮੰਤਰੀ ਚੰਨੀ ਸਾਹਿਬ ਝੂਠ ਤੇ ਝੂਠੇ ਵਾਅਦੇ ਕਰੀ ਜਾ ਰਹੇ ਹਨ ਅੱਜ ਬੇਘਰੇ ਕਿਰਾਏਦਾਰਾ ਯੂਨੀਅਨ ਅਤੇ ਮਨਰੇਗਾ ਵਰਕਰ ਮਜਦੂਰ ਟਰੇਡ  ਯੂਨੀਅਨ  ਆਫ ਪੰਜਾਬ ਇਹ ਮੰਗ ਕਰਦੀ ਕਰਦੀ ਹੈ ਹਰ ਸ਼ਹਿਰੀ ਬੇਘਰੇ ਕਿਰਾਏਦਾਰਾ ਨੂੰ ਸਹਿਰਾ ਵਿੱਚ  ਘਰ ਬਣਾ ਕੇ ਦੇਵੇ,  ਅਤੇ ਪਿੰਡਾ ਦੇ ਬੇਘਰੇ ਬੇਜ਼ਮੀਨੇ ਲੋਕਾ ਨੂੰ ਪੰਜ ਪੰਜ ਮਰਲੇ ਦਾ ਪਲਾਟ ਆਲਾਟ ਪਿੰਡਾ ਵਿੱਚ ਕਰੇ ਤੇ ਘਰ  ਬਣਾਉਣ ਲਈ ਗਰਾਂਟ ਜਾਰੀ ਕਰੇ ਮਨਰੇਗਾ ਵਰਕਰਾ ਨੂੰ 100 ਦਿਨ ਦਾ ਕੰਮ ਦਿੱਤਾ ਜਾਵੇ ਤੇ  ਪਿੰਡਾ ਵਿੱਚ ਮਨਰੇਗਾ  ਦਰੁਸਤੀ ਨਾਲ ਲਾਗੂ ਕਰੇ ਨਹੀ ਤਾ ਹੁਣ ਚੋਣਾ ਸਿਰ ਤੇ ਹਨ ਇਹ ਗਰੀਬ ਲੋਕਾ ਨਾਲ ਝੂਠ ਬੋਲਣ ਦੇ ਨਤੀਜੇ ਭੁਗਤਣ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਰਹਿਣ ਇਸ ਮੋਕੇ ਯੂਸਫ ਮਸੀਹ ਵਿਜੇ ਕੁਮਾਰ ਲਖਵਿੰਦਰ ਸੋਮਾ ਸਵਿੰਦਰ ਕੌਰ ਪਰਮੀਤ ਕੌਰ ਲੋਂਗੋਵਾਲ ਖੁਰਦ ਬੇਵੀ ਨਿਰਮਲ ਕੌਰ ਕੁਲਜੀਤ ਗੁਰਜੀਤ ਰਾਣੀ ਕਸ਼ਮੀਰੋ ਆਦਿ ਮੈਬਰ ਨੇ ਸਬੌਧਨ ਕੀਤਾ

Share and Enjoy !

Shares

Leave a Reply

Your email address will not be published.