Raavi News # ਯੂਥ ਕਾਂਗਰਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਰੋਲ ਅਦਾ ਕਰੇਗੀ

चुनाव अखाड़ा 2022

ਰਾਵੀ ਨਿਊਜ ਕਲਾਨੌਰ (ਸੰਦੀਪ ਕੁਮਾਰ)

2022 ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਅਹਿਮ ਰੋਲ ਅਦਾ ਕਰੇਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰੋਹਿਤ ਭਾਰਦਵਾਜ,ਯੂਥ ਕਾਂਗਰਸੀ ਆਗੂ ਪੰਕਜ ਸ਼ਰਮਾ,ਅਤੇ ਯੂਥ ਕਾਂਗਰਸੀ ਆਗੂ ਗਗਨਦੀਪ ਸਿੰਘ,ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਕੰਮਾਂ ਦੇ ਆਧਾਰ ਤੇ ਹੀ ਅਸੀਂ 2022 ਦੀਆਂ ਇਲੈਕਸ਼ਨਾਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਮੌਕੇ:-ਸਰਬਜੀਤ ਸਿੰਘ ਸਾਬਾ ਮੱਲ੍ਹੀ,ਬਿੱਟੂ ਠੀਕਰੀਵਾਲ,ਗੋਪੀ ਬਲਹੋਤਰਾ,ਸਤਨਾਮ ਸਿੰਘ ਵਾਹਲਾ,ਰਮੇਸ਼ ਕੁਮਾਰ,ਮੋਨੂੰ ਸ਼ਰਮਾ,ਤਜਿੰਦਰ ਕੁਮਾਰ,ਆਦਿ ਸਾਰੇ ਹੀ ਯੂਥ ਕਾਂਗਰਸ ਟੀਮ ਦੀ ਹਾਜ਼ਰ ਸੀ ਯੂਥ ਕਾਂਗਰਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਰੋਲ ਅਦਾ ਕਰੇਗੀ

Share and Enjoy !

Shares

Leave a Reply

Your email address will not be published.